Attari-Wagah Border: ‘ਕਾਂਗਰਸ ਸਰਕਾਰ ਆਈ ਤਾਂ ਖੋਲ੍ਹਾਂਗੇ ਅਟਾਰੀ-ਵਾਹਘਾ ਬਾਰਡਰ’ – ਬਾਜਵਾ ਦਾ ਵੱਡਾ ਦਾਅਵਾ |

0
9
Screenshot

ਅੰਮ੍ਰਿਤਸਰ ਰੈਲੀ ‘ਚ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਦਾਅਵਾ, ‘ਕਾਂਗਰਸ ਸਰਕਾਰ ਆਉਣ ‘ਤੇ ਖੋਲ੍ਹਾਂਗੇ ਅਟਾਰੀ-ਵਾਹਘਾ ਬਾਰਡਰ’,ਵਪਾਰ ਲਈ ਅਟਾਰੀ-ਵਾਹਘਾ ਬਾਰਡਰ ਖੋਲਣਾ ਜ਼ਰੂਰੀ- ਬਾਜਵਾ ,ਬਾਰਡਰ ਖੁੱਲ੍ਹਣ ਨਾਲ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ- ਬਾਜਵਾ ,ਨੌਜਵਾਨਾਂ ਨੂੰ ਇੱਥੇ ਰੱਖਣ ਲਈ ਬਾਰਡਰ ਖੋਲ੍ਹਣਾ ਜ਼ਰੂਰੀ- ਬਾਜਵਾ,ਪਹਿਲਾਂ ਚੱਲਦਾ ਸਿਲਕ ਰੂਟ ਹੋਵੇ ਬਹਾਲ- ਬਾਜਵਾ ,ਰਾਹੁਲ ਗਾਂਧੀ ਨੇ ਬਾਰਡਰ ਖੋਲ੍ਹਣ ਦੀ ਸਹਿਮਤੀ ਦਿੱਤੀ- ਬਾਜਵਾ

Rozana Times

LEAVE A REPLY

Please enter your comment!
Please enter your name here