ਕੇਜਰੀਵਾਲ ਤੇ ਭਗਵੰਤ ਮਾਨ ਨੇ ਅੱਜ ਦੀ ਰੈਲੀ ‘ਚ ਹਾਰ ਮੰਨ ਲਈ – Kamaljeet Soi

0
2
Screenshot

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮਹਿਲਾ ਵੋਟਰਾਂ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੈ। ਕੀ ਇਹ ਯੋਜਨਾ 2027 ਦੀਆਂ ਚੋਣਾਂ ਵਿੱਚ AAP ਲਈ ਟਰੰਪ ਕਾਰਡ ਸਾਬਤ ਹੋ ਸਕਦੀ ਹੈ? ਕੀ ਕੈਸ਼ ਟ੍ਰਾਂਸਫਰ ਵਾਲੀਆਂ ਯੋਜਨਾਵਾਂ ਵੋਟਾਂ ਵਿੱਚ ਤਬਦੀਲ ਹੁੰਦੀਆਂ ਹਨ? ਇਸ ਦੇ ਨਾਲ ਹੀ ਪੰਜਾਬ ਦੇ ਅਹਿਮ ਚੋਣ ਮੁੱਦਿਆਂ, ਗੈਂਗਸਟਰਵਾਦ ਅਤੇ ਨਸ਼ਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਹਮਲਿਆਂ, AAP ਵੱਲੋਂ SAD-BJP ਗਠਜੋੜ ਨੂੰ ਨਿਸ਼ਾਨਾ ਬਣਾਉਣ ਅਤੇ ਸਰਕਾਰ ਬਦਲਣ ‘ਤੇ ਮੌਜੂਦਾ ਸਕੀਮਾਂ ਬੰਦ ਹੋਣ ਦੇ ਦਾਅਵਿਆਂ ‘ਤੇ ਵੀ ਚਰਚਾ ਕੀਤੀ ਗਈ ਹੈ।

Rozana Times

LEAVE A REPLY

Please enter your comment!
Please enter your name here