SAD-BJP ਗਠਜੋੜ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਲੱਗੇ ਹਨ। ਇਸ ਗਠਜੋੜ ਨਾਲ ਭਾਜਪਾ ਅਤੇ ਅਕਾਲੀ ਦਲ ਕਿੰਨੇ ਮਜ਼ਬੂਤ ਹੋਣਗੇ? ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੋਣ ਲੜਨ ਦੇ ਕੀ ਸਿਆਸੀ ਮਾਇਨੇ ਹਨ ਅਤੇ ਸੀਟਾਂ ਦੀ ਵੰਡ ਦਾ ਫਾਰਮੂਲਾ ਕੀ ਹੋ ਸਕਦਾ ਹੈ? ਦੋਵਾਂ ਪਾਰਟੀਆਂ ਨੂੰ ਇਸ ਗਠਜੋੜ ਤੋਂ ਕਿੰਨਾ ਫਾਇਦਾ ਜਾਂ ਨੁਕਸਾਨ ਹੋ ਸਕਦਾ ਹੈ? ਕੀ ਪਹਿਲਾਂ ਵਾਂਗ ਤਾਲਮੇਲ ਬਣੇਗਾ ਅਤੇ ਕੀ ਦੋਵਾਂ ਵਿਚਾਲੇ ਅਹਿਮ ਮੁੱਦਿਆਂ ‘ਤੇ ਸਹਿਮਤੀ ਬਣ ਗਈ ਹੈ? ਜਾਣੋ ਇਸ ਗਠਜੋੜ ਦਾ ਪੰਜਾਬ ਦੇ ਸਿਆਸੀ ਗਣਿਤ ਅਤੇ ਹੋਰ ਪਾਰਟੀਆਂ ‘ਤੇ ਕੀ ਅਸਰ ਪੈ ਸਕਦਾ ਹੈ।







