Jallupur Khera on High Alert | ਪੁਲਿਸ ਛਾਉਣੀ ‘ਚ ਤਬਦੀਲ ਹੋਣ ਲੱਗਿਆ ਜੱਲੂਪੁਰ ਖੇੜਾ

0
6
Screenshot

Punjabਪੁਲਿਸ ਛਾਉਣੀ ‘ਚ ਤਬਦੀਲ ਹੋਣ ਲੱਗਿਆ ਜੱਲੂਪੁਰ ਖੇੜਾ। ਅੰਮ੍ਰਿਤਪਾਲ ਦੇ ਪਿੰਡ ‘ਚ ਪੰਜਾਬ ਪੁਲਿਸ ਦੀ ਮੁਸਤੈਦੀ। SSP ਕੰਵਲਪ੍ਰੀਤ ਸਿੰਘ ਚਾਹਲ ਦਾ ਬਿਆਨ। 21 ਨਵੰਬਰ ਨੂੰ ਛਾਉਣੀ ‘ਚ ਤਬਦੀਲ ਹੋਵੇਗਾ ਜੱਲੂਪੁਰ ਖੇੜਾ- SSP 800 ਪੁਲਿਸ ਮੁਲਾਜ਼ਮ ਹੋਣਗੇ ਤਾਇਨਾਤ- SSPਲੋੜ ਪੈਣ ‘ਤੇ ਫੋਰਸ ਵਧਾਈ ਜਾ ਸਕਦੀ ਹੈ- SSP ‘ਸਸਕਾਰ ਵਾਲੀ ਥਾਂ ਦੇ ਆਸ-ਪਾਸ ਬੈਰੀਕੇਡਿੰਗ ਕੀਤੀ ਜਾਵੇਗੀ’। ‘ਅਦਾਲਤੀ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਵਾਂਗੇ’। SSP ਨੇ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਅਤੇ ਸਸਕਾਰ ਦੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ।

Rozana Times

LEAVE A REPLY

Please enter your comment!
Please enter your name here