ਸੋਨੀਆ ਗਾਂਧੀ ਦੀ ਕਿਤਾਬ ਲਾਂਚਿੰਗ ‘ਚ ਪਹੁੰਚੇ ਕੈਪਟਨ,ਕਿਤਾਬ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ,’ਸੋਨੀਆ ਨੇ ਕਿਤਾਬ ‘ਚ ਲਿਖੀਆਂ ਦਿਲ ਦੀਆਂ ਗੱਲਾਂ’,’ਕਿਤਾਬ ‘ਚ ਲਿਖੀਆਂ ਭਾਰਤ ‘ਚ ਦੇਖੀਆਂ ਗੱਲਾਂ’,’ਸੋਨੀਆ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਲਿਖੀਆਂ ਗੱਲਾਂ’,ਮੈਂ ਪੜ੍ਹ ਚੁੱਕਿਆ ਹਾਂ ਸੋਨੀਆ ਗਾਂਧੀ ਦੀ ਕਿਤਾਬ- ਕੈਪਟਨ







