ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ 16 ਨਵੰਬਰ 2026 ਨੂੰ ਜਾਰੀ ਕੀਤੀ ਗਈ ਸੂਚੀ ਅਨੁਸਾਰ ਕੁੱਲ 7 ਵਾਰਡਾਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।ਐਲਾਨੀ ਗਈ ਸੂਚੀ ਮੁਤਾਬਕ ਵਾਰਡ ਨੰਬਰ 1 ਤੋਂ ਕਰਮ ਸਿੰਘ, ਵਾਰਡ ਨੰਬਰ 2 ਤੋਂ ਹੀਨਾ ਗੋਇਲ, ਵਾਰਡ ਨੰਬਰ 3 ਤੋਂ ਸ਼ਿੰਗਾਰਾ ਸਿੰਘ ਅਤੇ ਵਾਰਡ ਨੰਬਰ 4 ਤੋਂ ਕੁਲਵਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।ਇਸੇ ਤਰ੍ਹਾਂ ਵਾਰਡ ਨੰਬਰ 7 ਤੋਂ ਰਘਬੀਰ ਸਿੰਘ, ਵਾਰਡ ਨੰਬਰ 9 ਤੋਂ ਹਰੀ ਕ੍ਰਿਸ਼ਨ ਅਤੇ ਵਾਰਡ ਨੰਬਰ 13 ਤੋਂ ਜਸਪ੍ਰੀਤ ਕੌਰ ਨੂੰ ਭਾਜਪਾ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ।ਪਾਰਟੀ ਵੱਲੋਂ ਜਾਰੀ ਸੂਚੀ ਵਿੱਚ ਜਨਰਲ, ਮਹਿਲਾ ਰਾਖਵਾਂ ਅਤੇ ਅਨੁਸੂਚਿਤ ਜਾਤੀ ਲਈ ਰਾਖਵੇਂ ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।ਭਾਜਪਾ ਨੇ ਬਾਘਾ ਪੁਰਾਣਾ ਨਗਰ ਕੌਂਸਲ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ, 10 ਵਾਰਡਾਂ ਤੋਂ ਉਤਾਰੇ ਉਮੀਦਵਾਰਪੰਜਾਬ ਵਿੱਚ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਨਗਰ ਕੌਂਸਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਦੀਆਂ ਜ਼ਿਮਨੀ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।16 ਨਵੰਬਰ 2026 ਨੂੰ ਜਾਰੀ ਕੀਤੀ ਗਈ ਸੂਚੀ ਅਨੁਸਾਰ ਪਾਰਟੀ ਵੱਲੋਂ ਵੱਖ-ਵੱਖ ਵਾਰਡਾਂ ਤੋਂ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਜਨਰਲ, ਬੀਸੀ, ਐੱਸਸੀ ਅਤੇ ਮਹਿਲਾ ਰਾਖਵੇਂ ਵਾਰਡਾਂ ਦੇ ਉਮੀਦਵਾਰ ਸ਼ਾਮਲ ਹਨ।ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੀ ਸੂਚੀ:ਵਾਰਡ ਨੰਬਰ 2 – ਅਮਿਤ ਸ਼ਰਮਾ (ਜਨਰਲ)ਵਾਰਡ ਨੰਬਰ 3 – ਕੁਲਦੇਵ ਸਿੰਘ (ਬੀਸੀ)ਵਾਰਡ ਨੰਬਰ 4 – ਕਰਮਜੀਤ ਕੌਰ (ਮਹਿਲਾ ਰਾਖਵਾਂ)ਵਾਰਡ ਨੰਬਰ 8 – ਪਾਲ ਸਿੰਘ (ਐੱਸਸੀ)ਵਾਰਡ ਨੰਬਰ 9 – ਪੱਲਵੀ ਗਰਗ (ਮਹਿਲਾ ਰਾਖਵਾਂ)ਵਾਰਡ ਨੰਬਰ 11 – ਇੰਦੂ ਗਰਗ (ਮਹਿਲਾ ਰਾਖਵਾਂ)ਵਾਰਡ ਨੰਬਰ 12 – ਸੁਰਿੰਦਰਪਾਲ ਸਿੰਘ (ਜਨਰਲ)ਵਾਰਡ ਨੰਬਰ 13 – ਰਾਜ ਹੰਸ (ਐੱਸਸੀ)ਵਾਰਡ ਨੰਬਰ 14 – ਸੁਖਪ੍ਰੀਤ ਕੌਰ (ਮਹਿਲਾ ਰਾਖਵਾਂ)ਵਾਰਡ ਨੰਬਰ 15 – ਵੈਦ ਰੋਸ਼ਨ (ਐੱਸਸੀ)







