ਪਰਗਟ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦਾ ਕਿਉਂ ਕੀਤਾ ਜ਼ਿਕਰ ? |

0
2
Screenshot

Pargat Singh on Parkash Singh Badal | ਪਰਗਟ ਸਿੰਘ ਨੇ ਚੱਲਦੇ ਇੰਟਰਵਿਊ ‘ਚ ਪ੍ਰਕਾਸ਼ ਸਿੰਘ ਬਾਦਲ ਦਾ ਕਿਉਂ ਕੀਤਾ ਜ਼ਿਕਰ ?ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨਾਲ ਖ਼ਾਸ ਗੱਲਬਾਤ। ਕੀ ਇੱਕੋ ਪਰਿਵਾਰ ਵਿੱਚ ਦੋ ਚੋਣ ਟਿਕਟਾਂ ਦਿੱਤੀਆਂ ਜਾਣਗੀਆਂ? ਕਾਂਗਰਸ ਦੀ ਉਮੀਦਵਾਰਾਂ ਦੀ ਸੂਚੀ ਤਿਆਰ ਕਰਨ ਦੀ ਮੁਹਿੰਮ ਕਿੱਥੇ ਤੱਕ ਪਹੁੰਚੀ ਹੈ ਅਤੇ ਪਾਰਟੀ ਅੰਦਰ ਚੱਲ ਰਹੇ ਕਲੇਸ਼ ਨੂੰ ਸਮੇਟਣ ਵਿੱਚ ਪਰਗਟ ਸਿੰਘ ਕਿੰਨੇ ਕਾਮਯਾਬ ਰਹੇ ਹਨ? ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਾਂਗਰਸ ਦੀ ਕੀ ਰਣਨੀਤੀ ਹੈ? ਵਿਰੋਧੀਆਂ ਨੂੰ ਪਰਗਟ ਸਿੰਘ ਦਾ ਕੀ ਚੈਲੇਂਜ ਹੈ? ਇਨ੍ਹਾਂ ਸਾਰੇ ਸਵਾਲਾਂ ’ਤੇ ਪਰਗਟ ਸਿੰਘ ਨਾਲ ਖ਼ਾਸ ਗੱਲਬਾਤ ਦੇਖੋ।

Rozana Times

LEAVE A REPLY

Please enter your comment!
Please enter your name here