AAP ਵਾਲੇ ਘਬਰਾਹਟ ‘ਚ ਜਲਦੀ ਟਿਕਟਾਂ ਦਾ ਐਲਾਨ ਕਰ ਰਹੇ- Surjeet Swach |

0
4
Screenshot

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀਆਂ ਟਿਕਟਾਂ ਦਾ ਪਹਿਲਾਂ ਹੀ ਐਲਾਨ ਕਰਨ ਪਿੱਛੇ ਕੀ ਰਣਨੀਤੀ ਹੈ? ਮੁੱਖ ਮੰਤਰੀ ਭਗਵੰਤ ਮਾਨ ਦੇ 71-0 ਦੇ ਦਾਅਵੇ ਵਿੱਚ ਕਿੰਨਾ ਦਮ ਹੈ? ਦੂਜੀ ਲਿਸਟ ਵਿੱਚ 8 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕਿਉਂ ਕੱਟੀਆਂ ਗਈਆਂ ਅਤੇ ਵੱਡੀ ਗਿਣਤੀ ਵਿੱਚ ਨਵੇਂ ਚਿਹਰਿਆਂ ‘ਤੇ ਦਾਅ ਕਿਉਂ ਖੇਡਿਆ ਗਿਆ? ਕੀ ਉਮੀਦਵਾਰਾਂ ਦੀ ਦੂਜੀ ਲਿਸਟ ਤੋਂ ਬਾਅਦ ਪਾਰਟੀ ਵਿੱਚ ਬਗਾਵਤ ਦੇ ਆਸਾਰ ਹਨ? ਦੋ ਮੌਜੂਦਾ ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਦੀ ਟਿਕਟ ਦੇਣ ਪਿੱਛੇ ਕੀ ਰਣਨੀਤੀ ਹੈ? ਪਹਿਲਾਂ ਟਿਕਟਾਂ ਦਾ ਐਲਾਨ ਕਰਨ ਦੇ ਕੀ ਫਾਇਦੇ ਅਤੇ ਨੁਕਸਾਨ ਹੋ ਸਕਦੇ ਹਨ? ਇਨ੍ਹਾਂ ਸਾਰੇ ਸਵਾਲਾਂ ‘ਤੇ ਕਰਾਂਗੇ ਵਿਸਥਾਰ ਨਾਲ ਚਰਚਾ।

Rozana Times

LEAVE A REPLY

Please enter your comment!
Please enter your name here