0
4
Screenshot

‘ਵਾਰਿਸ ਪੰਜਾਬ ਦੇ’ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ CM ਮਾਨ ਨੂੰ ਲਿਖੀ ਚਿੱਠੀ ,ਅੰਮ੍ਰਿਤਪਾਲ ਦੀ ਪੈਰੋਲ ਲਈ ਸ਼ਾਹ ਤੇ CM ਨੂੰ ਕੀਤੀ ਅਪੀਲ ,ਪੈਰੋਲ ਮਾਮਲੇ ‘ਚ ਤੁਰੰਤ ਦਖਲ ਦੇਣ ਦੀ ਮੰਗ ,ਦਾਦੀ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਕਰਵਾਉਣ ਦੀ ਅਪੀਲ,ਪਰਿਵਾਰ ਦੀ ਅਰਜ਼ੀ ‘ਤੇ ਬਿਨਾਂ ਦੇਰੀ ਤੁਰੰਤ ਵਿਚਾਰ ਕਰਨ ਦੀ ਮੰਗ,ਸਿਆਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਮਨੁੱਖੀ ਆਧਾਰ ‘ਤੇ ਫੈਸਲਾ ਲੈਣ ਦੀ ਅਪੀਲ

Rozana Times

LEAVE A REPLY

Please enter your comment!
Please enter your name here