ਕੈਪਟਨ ਅਮਰਿੰਦਰ ਸਿੰਘ ‘ਤੇ ਚਰਨਜੀਤ ਚੰਨੀ ਦਾ ਵੱਡਾ ਬਿਆਨ। ‘ਕੈਪਟਨ ਨੇ ਬੇਅਦਬੀ ‘ਤੇ ਉਹ ਕਾਰਵਾਈ ਨਹੀਂ ਕੀਤੀ ਜੋ ਅਸੀਂ ਚਾਹੁੰਦੇ ਸੀ’। ਨਸ਼ਿਆਂ ਦੇ ਮੁੱਦੇ ‘ਤੇ ਵੀ ਕੈਪਟਨ ਸਖਤ ਕਾਰਵਾਈ ਕਰ ਸਕਦੇ ਸੀ- ਚੰਨੀ। ਕੈਪਟਨ ਨੂੰ ਹੁਣ ਆਰਾਮ ਕਰਨ ਦੀ ਜ਼ਰੂਰਤ- ਚੰਨੀ। ਹੁਣ ਉਹ ਬਜ਼ੁਰਗ ਹੋ ਚੁੱਕੇ ਨੇ- ਚੰਨੀ। ਕੈਪਟਨ ਨੇ ਆਪਣੀ ਵਿਚਾਰਧਾਰਾ ਬਦਲ ਲਈ- ਚੰਨੀ। ਕੈਪਟਨ ਦੇ ਵਾਪਸ ਆਉਣ ਤੇ ਮੈਨੂੰ ਕੋਈ ਇਤਰਾਜ਼ ਨਹੀਂ- ਚੰਨੀ।







