DGP ਗੌਰਵ ਯਾਦਵ ਦੀ PC,ਗੈਂਗਸਟਰਾਂ ਖ਼ਿਲਾਫ਼ ਪੰਜਾਬ ਪੁਲਿਸ ਦਾ ਐਕਸ਼ਨ,ਗੈਂਗਸਟਰ ਗੁਰਵਿੰਦਰ ਨੂੰ ਇਥੋਪੀਆ ਤੋਂ ਲੈ ਆਈ ਹੈ ਪੁਲਿਸ,AGTF ਨੇ 10 ਮਹੀਨੇ ਚਲਾਇਆ ਆਪਰੇਸ਼ਨ- DGP,’10 ਮਹੀਨੇ ਦੇ ਆਪਰੇਸ਼ਨ ਤੋਂ ਬਾਅਦ ਮਿਲੀ ਸਫਲਤਾ’,’ਫੇਕ ਪਾਸਪੋਰਟ ਬਣਾ ਕੇ ਵਿਦੇਸ਼ ਭੱਜਿਆ ਸੀ ਗੁਰਵਿੰਦਰ’,2026 ‘ਚ ਕੀਨੀਆ ਭੱਜ ਗਿਆ ਸੀ ਗੁਰਵਿੰਦਰ- ਗੌਰਵ ਯਾਦਵ,’ਨਵੰਬਰ ‘ਚ ਇਥੋਪੀਆ ਚੋਂ ਫੜ੍ਹਿਆ ਗਿਆ ਸੀ ਗੁਰਵਿੰਦਰ’,’ਗੁਰਵਿੰਦਰ ਨੇ ਇਥੋਪੀਆ ਚੋਂ ਫਰਾਰ ਹੋਣ ਦੀ ਕੀਤੀ ਸੀ ਕੋਸ਼ਿਸ਼’,’ਸਾਡੀ ਪੁਲਿਸ ਨੇ ਇੰਟਰਪੋਲ ਨਾਲ ਸਾਂਝੀ ਕੀਤੀ ਜਾਣਕਾਰੀ’,’30 ਤੋਂ ਵੱਧ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਹੈ ਮੁਲਜ਼ਮ’







