27 ਦੀਆਂ ਚੋਣਾਂ ਨਹੀਂ ਲੜਨਗੇ ਚੰਦੂਮਾਜਰਾ।
ਪ੍ਰੇਮ ਸਿੰਘ ਚੰਦੂਮਾਜਰਾ: ਮੈਂ ਨਹੀਂ ਮੇਰਾ ਬੇਟੇ ਲੜੇਗਾ ਚੋਣ- ਪ੍ਰੇਮ ਸਿੰਘ ਚੰਦੂਮਾਜਰਾ। ਮੈਂ ਹੁਣ ਕਦੇ ਵੀ ਵਿਧਾਨਸਭਾ ਚੋਣ ਨਹੀਂ ਲੜਾਂਗਾ- ਚੰਦੂਮਾਜਰਾ। ‘ਸਨੌਰ ਹਲਕਾ ਤੋਂ ਲੜਨਗੇ ਹਰਿੰਦਰਪਾਲ ਚੰਦੂਮਾਜਰਾ’। ਪ੍ਰੇਮ ਸਿੰਘ ਚੰਦੂਮਾਜਰਾ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਪਾਰਟੀ ਵਿੱਚ ਵਾਪਸੀ ਤੋਂ ਬਾਅਦ ਚੰਦੂਮਾਜਰਾ ਨੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੀ ਆਪਣੀ ਗੱਲ ਰੱਖੀ। ਸੁਣੋ, ਉਨ੍ਹਾਂ ਨੇ ਕੀ ਕਿਹਾ ਅਤੇ ਕਿਹੜੇ ਮੁੱਦਿਆਂ ‘ਤੇ ਆਪਣਾ ਪੱਖ ਰੱਖਿਆ।ਸਨੌਰ ਸੀਟ ‘ਤੇ ਪਿਆ ਪੇਚਾ!







