Sangrur Congress Rally | ਸੰਗਰੂਰ ਦੇ ਪਿੰਡ ਫੱਗੂਵਾਲਾ ਰਾਹੁਲ ਗਾਂਧੀ ਦੀ ਵੱਡੀ ਰੈਲੀ |

0
2
Screenshot

ਅੱਜ ਸੰਗਰੂਰ ਤੋਂ ਕਾਂਗਰਸ ਵਜਾਵੇਗੀ ਚੋਣ ਬਿਗਲ। ਸੰਗਰੂਰ ਦੇ ਪਿੰਡ ਫੱਗੂਵਾਲਾ ਰਾਹੁਲ ਗਾਂਧੀ ਦੀ ਵੱਡੀ ਰੈਲੀ। ਮਲਿਕਾਰਜੁਨ ਖੜਗੇ ਵੀ ਰੈਲੀ ‘ਚ ਹੋਣਗੇ ਸ਼ਾਮਲ। ਇਨਸਾਫ਼ ਰੈਲੀ ਰਾਹੀਂ ਆਪ ਨੂੰ ਘੇਰੇਗੀ ਕਾਂਗਰਸ। ਨਸ਼ਿਆਂ ਤੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼।

Rozana Times

LEAVE A REPLY

Please enter your comment!
Please enter your name here