SAD BJP Alliance Update | ਅਕਾਲੀ ਦਲ, SAD ਪੁਨਰ ਸੁਰਜੀਤ ਤੇ BJP ਦੇ ਗਠਜੋੜ ਨੂੰ ਲੈ ਕੇ ਵੱਡੀ ਖ਼ਬਰ| Chandumajra |

0
3
Screenshot

ਗਠਜੋੜ ਦੀ ਚਰਚਾ ਵਿਚਾਲੇ SAD ਪੁਨਰ ਸੁਰਜੀਤ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕੋ ਵਿਚਾਰਧਾਰਾ ਵਾਲੀਆਂ ਪਾਰਟੀਆਂ ਨੂੰ ਇੱਕ ਮੰਚ ’ਤੇ ਆਉਣਾ ਅਤੇ ਆਪਸ ਵਿੱਚ ਗਠਜੋੜ ਕਰਨਾ ਪਵੇਗਾ। ਚੰਦੂਮਾਜਰਾ ਨੇ ਦਾਅਵਾ ਕੀਤਾ ਕਿ ਜੇ ਗਠਜੋੜ ਨਾ ਹੋਇਆ ਤਾਂ ਸਰਕਾਰ ਬਣਾਉਣਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਗਠਜੋੜ ਤੋਂ ਬਾਅਦ ਹੀ ਅਗਲੀ ਚੋਣ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਤੋਂ ਬਾਅਦ ਪੰਜਾਬ ਆਉਣਗੇ। ਸੁਣੋ ਚੰਦੂਮਾਜਰਾ ਨੇ ਹੋਰ ਕੀ ਕਿਹਾ।

Rozana Times

LEAVE A REPLY

Please enter your comment!
Please enter your name here