ਪੰਜਾਬ ਵਿੱਚ AAP ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ, ਕਈ ਹਲਕਿਆਂ ‘ਚ ਬਲਾਕ ਪ੍ਰਧਾਨ ਨਿਯੁਕਤ… |

0
3
ਵਿਧਾਨ ਸਭਾ 'ਤੇ ਬੰਬ ਧਮਾਕਾ? ਪੁਲਿਸ ਨੇ ਇੰਝ ਲੱਭ ਕੱਢਿਆ ਮਾਸਟਰਮਾਈਂਡ

ਜਾਰੀ ਸੂਚੀ ਅਨੁਸਾਰ, ਅਟਾਰੀ, ਰਾਜਪੁਰਾ, ਸ਼ੁਤਰਾਣਾ, ਖਰੜ, ਐੱਸ.ਏ.ਐੱਸ. ਨਗਰ, ਬਠਿੰਡਾ ਦਿਹਾਤੀ, ਫਾਜ਼ਿਲਕਾ, ਗੁਰੂ ਹਰਸਹਾਏ ਅਤੇ ਲੰਬੀ ਹਲਕਿਆਂ ਵਿੱਚ ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ ਹਨ।ਇਨ੍ਹਾਂ ਨੂੰ ਬਣਾਇਆ ਗਿਆ ਬਲਾਕ ਪ੍ਰਧਾਨ..ਸ਼ੁਤਰਾਣਾ: ਇੱਕਵਿੰਦਰਦੀਪ ਸਿੰਘ ਮੱਲ੍ਹੀ ਡਰੌਲੀ, ਤਰਸੇਮ ਚੰਦ ਸ਼ਰਮਾ, ਬਲਦੇਵ ਸਿੰਘ ਬੇਦੀ, ਨਵਦੀਪ ਸਿੰਘ ਅਤੇ ਦਲਬੀਰ ਸਿੰਘ ਸਰਪੰਚਅਟਾਰੀ: ਸਤਾਲਿਨਜੀਤ ਸਿੰਘ ਅਤੇ ਸਤਨਾਮ ਸਿੰਘਰਾਜਪੁਰਾ: ਭੁਪਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਲਾਲੀਖਰੜ: ਕੁਲਦੀਪ ਸਿੰਘ ਅਤੇ ਨਰੇਸ਼ ਕੁਮਾਰਐੱਸ.ਏ.ਐੱਸ. ਨਗਰ: ਦਰਸ਼ਨ ਸਿੰਘ ਮੱਟੌਰ ਅਤੇ ਇਕਬਾਲ ਸਿੰਘਬਠਿੰਡਾ ਦਿਹਾਤੀ: ਲਖਵਿੰਦਰ ਸਿੰਘ ਅਤੇ ਪਰਮਜੀਤ ਸਿੰਘਫਾਜ਼ਿਲਕਾ: ਵਿਜੇ ਕੁਮਾਰਗੁਰੂ ਹਰਸਹਾਏ: ਗੁਰਿਕਬਾਲ ਬਰਾੜ ਅਤੇ ਜਗਜੀਤ ਸਿੰਘਲੰਬੀ: ਸਰਬਜੀਤ ਸਿੰਘ ਮਾਨBC ਵਿੰਗ ਵਿੱਚ ਵੀ ਨਿਯੁਕਤੀਆਂ…ਪਾਰਟੀ ਵੱਲੋਂ ਬੈਕਵਰਡ ਕਲਾਸ (BC) ਵਿੰਗ ਵਿੱਚ ਵੀ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਸੂਚੀ ਮੁਤਾਬਕ ਰਾਜਵੰਤ ਸਿੰਘ ਸੁੱਖਾ, ਜਥੇਦਾਰ ਤਾਰਾ ਸਿੰਘ ਅਤੇ ਵਿਨੀਤ ਵਰਮਾ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ।ਇਸ ਤੋਂ ਇਲਾਵਾ ਸਤਵੰਤ ਸਿੰਘ ਸਿਆਣ ਨੂੰ ਸੂਬਾ ਸਕੱਤਰ ਅਤੇ ਜਾਰਜ ਸਾਗਰ, ਲਖਬੀਰ ਸਿੰਘ ਲੱਖਾ, ਬੀਰ ਸੁਖਪਾਲ ਅਤੇ ਹਾਸਿਮ ਸੂਫੀ ਨੂੰ ਸੂਬਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ।ਇਹ ਐਲਾਨ ਪੰਜਾਬ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ।

Rozana Times

LEAVE A REPLY

Please enter your comment!
Please enter your name here