Punjab Vidhan Sabha Session | ਪਰਵਿੰਦਰ ਝੋਟਾ ਨੂੰ ਲੈ ਕੇ ਵਿਧਾਨਸਭਾ ‘ਚ ਕੀ ਹੋਈ ਗੱਲ? | Parminder Jhota |

0
4
Screenshot

ਸਦਨ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ। ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਕਾਰਵਾਈ ਮੁਲਤਵੀ। ਪਰਵਿੰਦਰ ਝੋਟਾ ਨੂੰ ਵਿਧਾਨਸਭਾ ‘ਚ ਦਿੱਤੀ ਗਈ ਸ਼ਰਧਾਂਜਲੀ। ਨਸ਼ੇ ਖਿਲਾਫ਼ ਜਾਗਰੂਕਤਾ ਫੈਲਾ ਰਹੇ ਸਨ ਪਰਵਿੰਦਰ ਝੋਟਾ- ਸਪੀਕਰ। ‘ਝੋਟਾ ਨੇ ਜਵਾਨੀ ਨੂੰ ਬਚਾਉਣ ਲਈ ਅਣਮੁੱਲਾ ਯੋਗਦਾਨ ਪਾਇਆ’। ਲਹਿਰਾਗਾਗਾ ਹਾਦਸੇ ਦੇ ਪੀੜਤਾਂ ਨੂੰ ਵੀ ਸਦਨ ‘ਚ ਸ਼ਰਧਾਂਜਲੀ। ਮੰਤਰੀ ਮੋਹਿੰਦਰ ਭਗਤ ਦੇ ਪਿੰਤਾ ਚੁੰਨੀ ਲਾਲ ਭਗਤ ਨੂੰ ਵੀ ਸ਼ਰਧਾਂਜਲੀ।

Rozana Times

LEAVE A REPLY

Please enter your comment!
Please enter your name here