SC ਵੱਲੋਂ ਚੋਣ ਕਮਿਸ਼ਨ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਦੇ ਕੀ ਮਾਇਨੇ ? | SIR | Gyanesh |

0
8
Screenshot

ਚੋਣ ਕਮਿਸ਼ਨ ਅਤੇ SIR ਨਾਲ ਜੁੜੇ ਮਾਮਲੇ ’ਤੇ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਕਈ ਅਹਿਮ ਸਵਾਲ ਚਰਚਾ ਵਿੱਚ ਹਨ। SC ਵੱਲੋਂ ਚੋਣ ਕਮਿਸ਼ਨ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਦੇ ਕੀ ਮਾਇਨੇ ਹਨ ਅਤੇ ਕੀ ਮੁੱਖ ਚੋਣ ਕਮਿਸ਼ਨਰ ਨੂੰ ਫੌਰੀ ਰਾਹਤ ਮਿਲੀ ਹੈ? ਕੇਂਦਰ, ਚੋਣ ਕਮਿਸ਼ਨ ਅਤੇ CEC ਤੋਂ ਜਵਾਬਤਲਬੀ ਨੂੰ ਕਿਵੇਂ ਦੇਖਿਆ ਜਾਵੇ? ਫਾਰਮ 6 ਵਿੱਚ ਹੋਏ ਬਦਲਾਅ ਅਤੇ ਇਸ ਦੀ ਮਨਜ਼ੂਰੀ ਨੂੰ ਲੈ ਕੇ ਕੀ ਸਵਾਲ ਹਨ? ਸੁਪਰੀਮ ਕੋਰਟ ਵਿੱਚ ਮਾਮਲਾ ਜਾਣ ਤੋਂ ਬਾਅਦ ਕੀ ਪੂਰੀ ਤਸਵੀਰ ਸਾਫ਼ ਹੋਵੇਗੀ, ਕੀ ਅਦਾਲਤੀ ਦਖ਼ਲ ਨਾਲ ਚੋਣ ਪ੍ਰਕਿਰਿਆ ਵਿੱਚ ਵਿਸ਼ਵਾਸ ਵਧੇਗਾ ਅਤੇ ਕੀ SIR ਦੀ ਪ੍ਰਕਿਰਿਆ ਕਾਨੂੰਨੀ ਕਸੌਟੀ ’ਤੇ ਪੂਰੀ ਤਰ੍ਹਾਂ ਖਰੀ ਉਤਰੇਗੀ? ਕੋਰਟ ਦੇ ਅਗਲੇ ਫੈਸਲੇ ਤੋਂ ਬਾਅਦ ਇਨ੍ਹਾਂ ਸਵਾਲਾਂ ’ਤੇ ਕੀ ਅਸਰ ਪਵੇਗਾ, ਜਾਣਨ ਲਈ ਦੇਖੋ ਇਹ ਖ਼ਾਸ ਰਿਪੋਰਟ।

Rozana Times

LEAVE A REPLY

Please enter your comment!
Please enter your name here