Punjab School Holidays: ਅਕਤੂਬਰ ਮਹੀਨੇ ਛੁੱਟੀਆਂ, ਸੋਮਵਾਰ ਤੇ ਮੰਗਲਵਾਰ ਸਕੂਲ-ਦਫਤਰ ਬੰਦ |

0
27
Pargat Singh

October School Holidays: ਅਕਤੂਬਰ ਨੂੰ ਛੁੱਟੀਆਂ ਵਾਲਾ ਮਹੀਨਾ ਮੰਨਿਆ ਜਾਂਦਾ ਹੈ, ਕਿਉਂਕਿ ਇਸ ਮਹੀਨੇ ਕਈ ਤਿਉਹਾਰ ਮਨਾਏ ਜਾਂਦੇ ਹਨ। ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਹੈ, ਅਜਿਹੇ ਵਿਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਇਸ ਮਹੀਨੇ ‘ਚ ਕਿਹੜੀਆਂ-ਕਿਹੜੀਆਂ ਤਰੀਕਾਂ ਨੂੰ ਸਕੂਲਾਂ ਵਿਚ ਛੁੱਟੀ ਰਹੇਗੀ। ਇਸ ਨਾਲ ਮਾਪੇ ਅਤੇ ਬੱਚੇ ਜੇਕਰ ਕਿਤੇ ਜਾਣ ਜਾਂ ਘੁੰਮਣ ਦਾ ਪਲਾਨ ਬਣਾਉਣਾ ਚਾਹੁੰਦੇ ਹਨ ਤਾਂ ਤਰੀਕਾਂ ਅਤੇ ਤਿਉਹਾਰਾਂ ਨੂੰ ਧਿਆਨ ‘ਚ ਰੱਖ ਕੇ ਟ੍ਰਿਪ ਪਲਾਨ ਕਰ ਸਕਦੇ ਹਨ।News18October School Holidays: ਅਕਤੂਬਰ ਨੂੰ ਛੁੱਟੀਆਂ ਵਾਲਾ ਮਹੀਨਾ ਮੰਨਿਆ ਜਾਂਦਾ ਹੈ, ਕਿਉਂਕਿ ਇਸ ਮਹੀਨੇ ਕਈ ਤਿਉਹਾਰ ਮਨਾਏ ਜਾਂਦੇ ਹਨ। ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਹੈ, ਅਜਿਹੇ ਵਿਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਇਸ ਮਹੀਨੇ ‘ਚ ਕਿਹੜੀਆਂ-ਕਿਹੜੀਆਂ ਤਰੀਕਾਂ ਨੂੰ ਸਕੂਲਾਂ ਵਿਚ ਛੁੱਟੀ ਰਹੇਗੀ।ਇਸ ਨਾਲ ਮਾਪੇ ਅਤੇ ਬੱਚੇ ਜੇਕਰ ਕਿਤੇ ਜਾਣ ਜਾਂ ਘੁੰਮਣ ਦਾ ਪਲਾਨ ਬਣਾਉਣਾ ਚਾਹੁੰਦੇ ਹਨ ਤਾਂ ਤਰੀਕਾਂ ਅਤੇ ਤਿਉਹਾਰਾਂ ਨੂੰ ਧਿਆਨ ‘ਚ ਰੱਖ ਕੇ ਟ੍ਰਿਪ ਪਲਾਨ ਕਰ ਸਕਦੇ ਹਨ। ਅਕਤੂਬਰ ਮਹੀਨੇ ਵਿਚ 2 ਅਕਤੂਬਰ ਨੂੰ ਗਾਂਧੀ ਜੈਅੰਤੀ ਤੋਂ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ।ਇਸ ਤੋਂ ਬਾਅਦ ਇਸ ਮਹੀਨੇ ਵਿਚ ਦੁਸਹਿਰਾ, ਮਹਾਰਿਸ਼ੀ ਵਾਲਮੀਕਿ ਜੈਅੰਤੀ, ਦੁਰਗਾ ਪੂਜਾ, ਕਰਵਾ ਚੌਥ ਵਰਗੇ ਤਿਉਹਾਰ ਵੀ ਆਉਣਗੇ। ਅਜਿਹੇ ਵਿਚ ਇਨ੍ਹਾਂ ਮੌਕਿਆਂ ‘ਤੇ ਵੀ ਸਕੂਲਾਂ ‘ਚ ਛੁੱਟੀਆਂ ਰਹਿਣਗੀਆਂ। ਤਿਉਹਾਰਾਂ ਤੋਂ ਇਲਾਵਾ 4, 11, 18 ਅਤੇ 25 ਅਕਤੂਬਰ ਨੂੰ ਐਤਵਾਰ ਹੋਣ ਕਾਰਨ ਸਕੂਲਾਂ ਵਿਚ ਛੁੱਟੀ ਰਹੇਗੀ। ਤਰੀਕ ਮੁਤਾਬਕ ਛੁੱਟੀਆਂ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ-2 ਅਕਤੂਬਰ 2026 ਗਾਂਧੀ ਜੈਅੰਤੀ (ਸ਼ੁੱਕਰਵਾਰ), 4 ਅਕਤੂਬਰ 2026 ਐਤਵਾਰ, 11 ਅਕਤੂਬਰ 2026 ਐਤਵਾਰ, 18 ਅਕਤੂਬਰ 2026 ਦੁਰਗਾ ਪੂਜਾ, 19 ਅਤੇ 20 ਅਕਤੂਬਰ 2026 ਦੁਸਹਿਰਾ/ਮਹਾ ਅਸ਼ਟਮੀ/ਵਿਜੈਦਸ਼ਮੀ, 25 ਅਕਤੂਬਰ 2026 ਐਤਵਾਰ, 26 ਅਕਤੂਬਰ 2026 ਮਹਾਰਿਸ਼ੀ ਵਾਲਮੀਕਿ ਜੈਅੰਤੀ, 29 ਅਕਤੂਬਰ 2026 ਕਰਵਾ ਚੌਥ (ਮਹਿਲਾ ਅਧਿਆਪਕਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ)। ਦੁਸਹਿਰੇ ਕਾਰਨ 20 ਅਕਤੂਬਰ ਮੰਗਲਵਾਰ ਨੂੰ ਛੁੱਟੀ ਰਹੇਗੀ। ਇਸ ਤੋਂ ਇਲਾਵਾ ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ 26 ਅਕਤੂਬਰ ਸੋਮਵਾਰ ਨੂੰ ਛੁੱਟੀ ਰਹੇਗੀ।Read More

Rozana Times

LEAVE A REPLY

Please enter your comment!
Please enter your name here