CM Mann | Sachin Pilot on Harpal Cheema |

0
2
Screenshot

ਚੰਡੀਗੜ੍ਹ ਪ੍ਰਦਰਸ਼ਨ ਤੋਂ ਪਹਿਲਾਂ ਸਚਿਨ ਪਾਇਲਟ ਦਾ ਵੱਡਾ ਬਿਆਨ। ਮੰਤਰੀ ਹਰਪਾਲ ਚੀਮਾ ਦੇਣ ਅਸਤੀਫ਼ਾ- ਪਾਇਲਟ। ਮੰਤਰੀ ਹਰਪਾਲ ਚੀਮਾ ‘ਤੇ ਦਰਜ ਹੋਵੇ FIR- ਪਾਇਲਟ। ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਵਾਂਗੇ- ਪਾਇਲਟ। ‘ਪੰਜਾਬ ਵਿੱਚ ਲਗਾਤਾਰ ਨਸ਼ਾ ਵਧਦਾ ਜਾ ਰਿਹਾ’। ਸਾਡੀ ਲੜਾਈ ਨਸ਼ੇ ਦੇ ਖਿਲਾਫ਼ ਹੈ- ਪਾਇਲਟ। ‘ਮੰਗਲਵਾਰ ਨੂੰ ਚੰਡੀਗੜ੍ਹ ‘ਚ ਕਰਾਂਗੇ ਪ੍ਰਦਰਸ਼ਨ’।’ਪ੍ਰਦਰਸ਼ਨ ‘ਚ ਪੰਜਾਬ ਕਾਂਗਰਸ ਦੇ ਸਾਰੇ ਆਗੂ ਹੋਣਗੇ ਸ਼ਾਮਲ’।

Rozana Times

LEAVE A REPLY

Please enter your comment!
Please enter your name here