BJP Delegation meet Punjab DGP | DGP ਪੰਜਾਬ ਤੋਂ BJP ਵਫ਼ਦ ਨੇ ਕਿਉਂ ਮੰਗੀ ਸੁਰੱਖਿਆ ? |

0
2
Screenshot

ਪੰਜਾਬ BJP ਦੇ ਵਫ਼ਦ ਨੇ ਅੱਜ DGP ਪੰਜਾਬ ਨਾਲ ਮੁਲਾਕਾਤ ਕੀਤੀ। ਇਸ ਦੌਰਾਨ BJP ਆਗੂਆਂ ਨੇ ਆਪਣੀ ‘ਨਸ਼ਾ ਮੁਕਤ ਪੰਜਾਬ’ ਯਾਤਰਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਯਾਤਰਾ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ। BJP ਨੇ ਦੱਸਿਆ ਕਿ ਇਸ ਯਾਤਰਾ ਵਿੱਚ ਕੇਂਦਰੀ ਮੰਤਰੀਆਂ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਸ਼ਾਮਲ ਹੋਵੇਗੀ। ਆਖਿਰ BJP ਦੀ ਇਸ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਰਣਨੀਤੀ ਕੀ ਹੈ? ਦੇਖੋ ਪੂਰੀ ਰਿਪੋਰਟ।

Rozana Times

LEAVE A REPLY

Please enter your comment!
Please enter your name here