AAP vs Congress | 1 ਵਜੇ ਦੀਆਂ ਵੱਡੀਆਂ ਖ਼ਬਰਾਂ | Amritsar Firing |

0
2
Screenshot

ਅੰਮ੍ਰਿਤਸਰ ਦੇ ਪਿੰਡ ਭਾਗੂਪੁਰ ਚੰਨਾ ‘ਚ ਫਾਇਰਿੰਗ,ਜ਼ਮੀਨ ‘ਚੋਂ ਰਾਹ ਕੱਢਣ ਨੂੰ ਲੈ ਕੇ 2 ਧਿਰਾਂ ਵਿਚਾਲੇ ਵਿਵਾਦ,ਦੋਹਾਂ ਪਾਸਿਓਂ 50 ਤੋਂ ਵੱਧ ਰਾਊਂਡ ਫਾਇਰ,ਫਾਇਰਿੰਗ ‘ਚ ਦੋਹਾਂ ਧਿਰਾਂ ਦੇ 4 ਲੋਕ ਜ਼ਖ਼ਮੀ,ਫਾਇਰਿੰਗ ਕਾਰਨ ਘਰ ਤੇ ਵਾਹਨਾਂ ਦਾ ਵੀ ਨੁਕਸਾਨ,ਸਾਬਕਾ ਸਰਪੰਚ ਨੇ 50 ਤੋਂ ਵੱਧ ਲੋਕਾਂ ਤੇ ਲਗਾਏ ਹਮਲਾ ਕਰਨ ਦੇ ਇਲਜ਼ਾਮ ਅੰਮ੍ਰਿਤਸਰ ਦੇ ਪਿੰਡ ਭਾਗੂਪੁਰ ਚੰਨਾ ‘ਚ ਫਾਇਰਿੰਗ,ਜ਼ਮੀਨ ‘ਚੋਂ ਰਾਹ ਕੱਢਣ ਨੂੰ ਲੈ ਕੇ 2 ਧਿਰਾਂ ਵਿਚਾਲੇ ਵਿਵਾਦ,ਦੋਹਾਂ ਪਾਸਿਓਂ 50 ਤੋਂ ਵੱਧ ਰਾਊਂਡ ਫਾਇਰ,ਫਾਇਰਿੰਗ ‘ਚ ਦੋਹਾਂ ਧਿਰਾਂ ਦੇ 4 ਲੋਕ ਜ਼ਖ਼ਮੀ,ਫਾਇਰਿੰਗ ਕਾਰਨ ਘਰ ਤੇ ਵਾਹਨਾਂ ਦਾ ਵੀ ਨੁਕਸਾਨ,ਸਾਬਕਾ ਸਰਪੰਚ ਨੇ 50 ਤੋਂ ਵੱਧ ਲੋਕਾਂ ਤੇ ਲਗਾਏ ਹਮਲਾ ਕਰਨ ਦੇ ਇਲਜ਼ਾਮ

Rozana Times

LEAVE A REPLY

Please enter your comment!
Please enter your name here