ਗੁਲਜ਼ਾਰ ਸਿੰਘ ਮਾਮਲੇ ਨੂੰ ਲੈ ਕੇ ਸੰਗਰੂਰ ਦੇ ਪਿੰਡ ਤੂਰ ਬੰਜਾਰਾ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। BJP ਆਗੂਆਂ ਅਤੇ ਚੰਨੀ ਸਮੇਤ ਹੋਰ ਸਿਆਸੀ ਆਗੂਆਂ ਦੀ ਮੌਜੂਦਗੀ ਅਤੇ ਵਿਰੋਧ ਦੇ ਕੀ ਮਾਇਨੇ ਹਨ? ਕੀ ਸਿਆਸੀ ਧਿਰਾਂ ਪੀੜਤ ਪਰਿਵਾਰ ਦੇ ਸਹਾਰੇ ਲਈ ਪਹੁੰਚ ਰਹੀਆਂ ਹਨ ਜਾਂ ਇਸ ਪਿੱਛੇ ਸਿਆਸੀ ਮਕਸਦ ਵੀ ਹਨ? ਕੀ ਵੱਖ-ਵੱਖ ਪਾਰਟੀਆਂ ਦੀ ਐਂਟਰੀ ਨਾਲ ਸਰਕਾਰ ’ਤੇ ਦਬਾਅ ਵਧ ਰਿਹਾ ਹੈ? ਕੌਮੀ SC ਕਮਿਸ਼ਨ ਦਾ ਗੁਲਜ਼ਾਰ ਸਿੰਘ ਦੇ ਘਰ ਪਹੁੰਚਣਾ ਕਿਸ ਵੱਡੇ ਸੰਕੇਤ ਵੱਲ ਇਸ਼ਾਰਾ ਕਰਦਾ ਹੈ? ਪੁਲਿਸ ਦੀ ਜਾਂਚ ਅਤੇ ਕਾਰਵਾਈ ਕਿਹੜੀ ਦਿਸ਼ਾ ਵਿੱਚ ਅੱਗੇ ਵੱਧ ਰਹੀ ਹੈ?







