ਇਲੈਕਸ਼ਨ ਦੇ ਨੇੜੇ ਆਉਂਦੇ ਹੀ ED ਦੀ ਐਂਟਰੀ ਹੋ ਜਾਂਦੀ ਹੈ ? – Ranbir Dhindsa

0
2
Screenshot

ED ਦੀਆਂ ਚਿੱਠੀਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਘਮਾਸਾਨ ਤੇਜ਼ ਹੋ ਗਿਆ ਹੈ। ED ਵੱਲੋਂ ਪੰਜਾਬ ਪੁਲਿਸ ਨੂੰ ਭੇਜੇ ਗਏ ਪੱਤਰਾਂ ਵਿੱਚ ਕੀ ਹਨ ਵੱਡੇ ਦਾਅਵੇ ਅਤੇ ਕਿੰਨੇ ਦਮਦਾਰ ਹਨ ਦਿੱਤੇ ਗਏ ਸਬੂਤ? ਪੰਜਾਬ ਪੁਲਿਸ ਅੱਗੇ ED ਦੇ ਅਧਿਕਾਰੀ ਪੇਸ਼ ਕਿਉਂ ਨਹੀਂ ਹੋਏ? ਕੀ ED ਵੱਲੋਂ ਦਿੱਤੇ ਸਬੂਤ FIR ਦਰਜ ਕਰਨ ਲਈ ਕਾਫ਼ੀ ਹਨ ਜਾਂ ਨਹੀਂ? ਕੀ ਇਹ ਵਿਵਾਦ ED ਅਤੇ ਪੰਜਾਬ ਪੁਲਿਸ ਨੂੰ ਆਹਮੋ-ਸਾਹਮਣੇ ਖੜ੍ਹਾ ਕਰ ਰਿਹਾ ਹੈ?

Rozana Times

LEAVE A REPLY

Please enter your comment!
Please enter your name here