amritsar north 2027 election ticket race aap congress bjp sad contenders |

0
3
Screenshot

ਅੰਮ੍ਰਿਤਸਰ ਨੌਰਥ ਵਿੱਚ ਇੱਕ ਸੀਟ ਲਈ ਕਈ ਚਿਹਰੇ ਮੈਦਾਨ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। 2022 ਅਤੇ 2024 ਦੇ ਨਤੀਜਿਆਂ ਨੇ ਵੀ ਹਲਕੇ ਦੀ ਸਿਆਸੀ ਤਸਵੀਰ ਵਿੱਚ ਦਿਲਚਸਪ ਫਰਕ ਦਿਖਾਇਆ ਹੈ। ਹੁਣ ਅਸਲ ਸਵਾਲ—2027 ਲਈ ਕਿਹੜੀ ਪਾਰਟੀ ਕਿਸ ਚਿਹਰੇ ’ਤੇ ਦਾਅ ਖੇਡੇਗੀ? 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਅਜੇ ਸਮਾਂ ਹੈ, ਪਰ ਅੰਮ੍ਰਿਤਸਰ ਨੌਰਥ ਦੀ ਸਿਆਸਤ ਵਿੱਚ ਟਿਕਟ ਦੀ ਦੌੜ ਨੇ ਹੁਣੇ ਤੋਂ ਰੰਗ ਫੜਨਾ ਸ਼ੁਰੂ ਕਰ ਦਿੱਤਾ ਹੈ। ਇੱਕ ਸੀਟ ਅਤੇ ਕਈ ਦਾਅਵੇਦਾਰ—ਕਿਹੜੀ ਪਾਰਟੀ ਕਿਸ ਚਿਹਰੇ ’ਤੇ ਭਰੋਸਾ ਜਤਾਏਗੀ, ਇਹ ਸਵਾਲ ਇਸ ਵੇਲੇ ਸਭ ਤੋਂ ਵੱਧ ਚਰਚਾ ਵਿੱਚ ਹੈ। ਇਸੇ ਸਿਆਸੀ ਮੁਕਾਬਲੇ ਨੂੰ Punjab ਦੇ ਰੋਜ਼ਾਨਾ ਸ਼ਾਮ 5 ਵਜੇ ਪ੍ਰਸਾਰਿਤ ਹੋਣ ਵਾਲੇ ਵਿਸ਼ੇਸ਼ ਚੋਣ ਵਿਸ਼ਲੇਸ਼ਣ ਪ੍ਰੋਗਰਾਮ ‘ਇਕ ਅਨਾਰ…ਸੌ ਬਿਮਾਰ…!’ ਵਿੱਚ ਪਰਖਿਆ ਜਾ ਰਿਹਾ ਹੈ।Read More

Rozana Times

LEAVE A REPLY

Please enter your comment!
Please enter your name here