PunjabChandigarhIndiaNATIONALUncategorized ਚੰਡੀਗੜ੍ਹ ਦਾ vip number 0001 ਨੰਬਰ 53.88 ਲੱਖ ਰੁਪਏ ’ਚ ਵਿਕਿਆ! By Rozana Times - March 6, 2026 0 81 0003 ਨੰਬਰ 32.32 ਲੱਖ ਰੁਪਏ, 0004 ਨੰਬਰ 24.36 ਲੱਖ ਰੁਪਏ, 0005 ਨੰਬਰ 17.5 ਲੱਖ ਰੁਪਏ ਅਤੇ 0009 ਨੰਬਰ 14.40 ਲੱਖ ਰੁਪਏ ਵਿੱਚ ਹੋਇਆ ਨਿਲਾਮ। ਲੋਕਾਂ ਵਿੱਚ vip number ਦਾ ਭੂਤ ਸਿਰ ਚੜ੍ਹ ਕੇ ਬੋਲ ਰਿਹਾ ਹੈ!