ਮਲਿਕਾਰਜੁਨ ਖੜਗੇ ਦੇ ਜਾਣ ਤੋਂ ਬਾਅਦ ਸ਼ੁੱਧੀਕਰਨ ਕਰਨਾ BJP ਦਾ ਦਲਿਤ ਵਿਰੋਧੀ ਚਿਹਰਾ-Verka |

0
2
Screenshot

ਹਲਦਵਾਨੀ ਵਿੱਚ ਹੋਏ ਕਥਿਤ ਸ਼ੁੱਧੀਕਰਨ ਮਾਮਲੇ ਨੂੰ ਲੈ ਕੇ ਸਿਆਸੀ ਵਿਵਾਦ ਤੇਜ਼ ਹੋ ਗਿਆ ਹੈ। ਕਾਂਗਰਸ ਨੇ ਇਸ ਮੁੱਦੇ ’ਤੇ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਕਈ ਸਵਾਲ ਖੜ੍ਹੇ ਕੀਤੇ ਹਨ। ਕੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਫੇਰੀ ਤੋਂ ਬਾਅਦ ਇਹ ਮਾਮਲਾ ਚਰਚਾ ਵਿੱਚ ਆਇਆ? ਕੀ ਇਸ ਘਟਨਾ ਦਾ ਸਬੰਧ ਦਲਿਤ ਭਾਈਚਾਰੇ ਨਾਲ ਭੇਦਭਾਵ ਵਾਲੀ ਸੋਚ ਨਾਲ ਹੈ? ਕੀ ਇਸ ਮਾਮਲੇ ਦਾ BJP ਨਾਲ ਕੋਈ ਸਿਆਸੀ ਲਿੰਕ ਹੈ ਜਾਂ ਫਿਰ ਇਹ ਸਿਰਫ਼ ਰਾਜਨੀਤੀ ਦਾ ਹਿੱਸਾ ਹੈ?

Rozana Times

LEAVE A REPLY

Please enter your comment!
Please enter your name here