Punjab State Rakhi Bumper Lottery 2026: ਇਥੇ ਦੇਖੋ ਰਾਖੀ ਬੰਪਰ 2026 ਦੇ ਨਤੀਜੇ, ਜਾਣੋ ਕਿਹਦੇ ਹਿੱਸੇ ਆਏ 7 ਕਰੋੜ ਰੁਪਏ |

0
2
Punjab State Baisakhi Bumper Lottery 2026 Result: ਇਥੇ ਦੇਖੋ ਵਿਸਾਖੀ ਬੰਪਰ 2026 ਦੇ ਨਤੀਜੇ, ਜਾਣੋ ਕਿਹਦੇ ਹਿੱਸੇ ਆਏ 6 ਕਰੋੜ ਰੁਪਏ | ਪੰਜਾਬ ਖ਼ਬਰਾਂ

Punjab State Rakhi Bumper 2026 LIVE Result: ਕੁੱਲ 74,214 ਇਨਾਮਾਂ ਲਈ ਲਗਭਗ 20.17 ਕਰੋੜ ਰੁਪਏ ਦੀ ਇਨਾਮੀ ਰਕਮ ਦੱਸੀ ਗਈ ਹੈ।Punjab State Baisakhi Bumper Lottery 2026 Result LIVEPunjab State Rakhi Bumper 2026: ਪੰਜਾਬ ਸਟੇਟ ਡੀਅਰ ਰਾਖੀ ਬੰਪਰ 2026 ਨੂੰ ਲੈ ਕੇ ਲਾਟਰੀ ਖਰੀਦਣ ਵਾਲਿਆਂ ਵਿੱਚ ਉਤਸ਼ਾਹ ਹੈ। ਇਸ ਬੰਪਰ ਡਰਾਅ ਦਾ ਨਤੀਜਾ 29 ਅਗਸਤ 2026, ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ ਬਾਅਦ ਜਾਰੀ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੀ ਵੈੱਬਸਾਈਟ ਮੁਤਾਬਕ ਪੰਜਾਬ ਸਟੇਟ ਲਾਟਰੀਜ਼ ਸਰਕਾਰ ਦੇ ਅਧੀਨ ਚੱਲਦੀ ਹੈ ਅਤੇ ਇਸ ਦਾ ਸਬੰਧ Directorate of Small Savings, Banking and Lotteries ਨਾਲ ਹੈ।Read More

Rozana Times

LEAVE A REPLY

Please enter your comment!
Please enter your name here