ਪੰਜਾਬ ਵਿੱਚ ਰਾਮਪਾਲ ਦੇ ਪ੍ਰਚਾਰ ਨੂੰ ਲੈ ਕੇ ਤਕਰਾਰ ਤੇ ਸਿਆਸੀ-ਸਮਾਜਿਕ ਬਹਿਸ ਤੇਜ਼ ਹੋ ਗਈ ਹੈ। ਕੀ ਰਾਮਪਾਲ ਨੂੰ ਪੰਜਾਬ ਵਿੱਚ ਪ੍ਰਚਾਰ ਕਰਨ ਦਾ ਕਾਨੂੰਨੀ ਹੱਕ ਹੈ? ਕੀ ਉਸ ਦੇ ਪ੍ਰਚਾਰ ਨਾਲ ਸੂਬੇ ਦੇ ਮਾਹੌਲ ’ਤੇ ਕੋਈ ਅਸਰ ਪੈ ਸਕਦਾ ਹੈ ਜਾਂ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ? 11 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਵੀ ਰਾਮਪਾਲ ਪ੍ਰਤੀ ਸ਼ਰਧਾ ਕਿਉਂ ਬਰਕਰਾਰ ਹੈ? ਅਤੇ ਪੰਜਾਬ ਵਿੱਚ ਡੇਰਾਵਾਦ ਦੇ ਵਧਣ ਪਿੱਛੇ ਅਸਲ ਕਾਰਨ ਕੀ ਹਨ? ਵੇਖੋ ਇਸ ਪੂਰੇ ਮਾਮਲੇ ’ਤੇ ਖਾਸ ਚਰਚਾ।















