2027 ‘ਚ ਕਾਂਗਰਸ ਦੇ ਮੈਨੀਫ਼ੈਸਟੋ ‘ਚ ਕੀ ਹੋਵੇਗਾ ਖਾਸ ? | Punjab Election 2027 |

0
2

ਕਾਂਗਰਸ ਵੱਲੋਂ ਕਰਜ਼ ਮੁਕਤੀ ਨੂੰ ਲੈ ਕੇ ਵੱਡੇ PLAN ਦੀ ਤਿਆਰੀ ਕੀਤੀ ਜਾ ਰਹੀ ਹੈ। ਆਉਣ ਵਾਲੇ ਮੈਨੀਫੈਸਟੋ ਵਿੱਚ ਕਿਸਾਨਾਂ ਅਤੇ ਆਮ ਲੋਕਾਂ ਲਈ ਕੀ ਖਾਸ ਐਲਾਨ ਹੋ ਸਕਦੇ ਹਨ? ਕਰਜ਼ ਮੁਕਤੀ ਨੂੰ ਲੈ ਕੇ ਕਾਂਗਰਸ ਦੀ ਕੀ ਰਣਨੀਤੀ ਹੈ? ਕਾਂਗਰਸ MP ਡਾ. ਅਮਰ ਸਿੰਘ ਨੇ ਗੱਲਬਾਤ ਵਿੱਚ ਕਈ ਅਹਿਮ ਮੁੱਦਿਆਂ ’ਤੇ ਗੱਲ ਕੀਤੀ।

Rozana Times

LEAVE A REPLY

Please enter your comment!
Please enter your name here