amritsar firing in family dispute 50-year-old man injured near batala road |

0
2
amritsar firing in family dispute 50-year-old man injured near batala road | ਅੰਮ੍ਰਿਤਸਰ ਖ਼ਬਰਾਂ (Amritsar News)

ਅੰਮ੍ਰਿਤਸਰ ਵਿੱਚ ਰਿਸ਼ਤੇਦਾਰ ਬਣ ਕੇ ਘਰ ਪਹੁੰਚੇ ਲੋਕਾਂ ਨੇ ਪਹਿਲਾਂ ਆਰਾਮ ਨਾਲ ਪਾਣੀ ਪੀਤਾ, ਪਰ ਕੁਝ ਹੀ ਪਲਾਂ ਬਾਅਦ ਘਰ ਵਿੱਚ ਗੋਲੀਆਂ ਚੱਲ ਪਈਆਂ। ਇੱਕ ਗੋਲੀ 50 ਸਾਲਾ ਵਿਅਕਤੀ ਨੂੰ ਲੱਗੀ, ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਹਮਲੇ ਦੀ ਅਸਲ ਵਜ੍ਹਾ ਕੀ ਸੀ।ਅੰਮ੍ਰਿਤਸਰ ਦੇ ਬਟਾਲਾ ਰੋਡ ਨੇੜੇ ਨਹਿਰੂ ਕਲੋਨੀ ਅਤੇ ਬਾਬਾ ਮੀਰ ਸ਼ਾਹ ਦੀ ਜਗ੍ਹਾ ਕੋਲ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਰਿਸ਼ਤੇਦਾਰੀ ਵਿੱਚ ਆਏ ਕੁਝ ਵਿਅਕਤੀਆਂ ਨੇ ਇੱਕ 50 ਸਾਲਾ ਵਿਅਕਤੀ ’ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਵਿੱਚ ਜੈਪਾਲ ਸਿੰਘ ਉਰਫ਼ ਸੂਰਜ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।Read More

Rozana Times

LEAVE A REPLY

Please enter your comment!
Please enter your name here