Punjab2027 ਚੋਣਾਂ ਲਈ ਪੰਜਾਬ ਕਾਂਗਰਸ ਨੇ ਖਿੱਚੀ ਤਿਆਰੀ। ਪੰਜਾਬ ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦੀ ਹੋਈ ਪਹਿਲੀ ਮੀਟਿੰਗ। ਅਮਰ ਸਿੰਘ, ਪਰਗਟ ਸਿੰਘ, ਗੁਰਜੀਤ ਔਜਲਾ ਹੋਏ ਸ਼ਾਮਲ। ਲੋਕਾਂ ਦੀ ਰਾਇ ਨਾਲ ਤਿਆਰ ਹੋਵੇਗਾ ਕਾਂਗਰਸ ਦਾ ਮੈਨੀਫੈਸਟੋ- ਕਾਂਗਰਸਮੈਨੀਫੈਸਟੋ ਕਮੇਟੀ ਪੂਰੇ ਪੰਜਾਬ ਦਾ ਕਰੇਗੀ ਦੌਰਾ- ਕਾਂਗਰਸ। ਪੰਜਾਬ ਦੇ ਹਰ ਵਰਗ ਤੋਂ ਲਈ ਜਾਵੇਗੀ ਰਾਇ- ਕਾਂਗਰਸ। ਐਸੋਸੀਏਸ਼ਨਾਂ, ਸਿਵਲ ਸੋਸਾਇਟੀ ਤੇ ਬੁੱਧੀਜੀਵੀਆਂ ਤੋਂ ਲਏ ਜਾਣਗੇ ਸੁਝਾਅ।















