ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਤੇ ਗਏ ‘ਦਿਮਾਗੀ ਨਕਸਲ’ ਸ਼ਬਦ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਆਖਿਰ PM ਮੋਦੀ ਨੇ ਇਹ ਸ਼ਬਦ ਕਿਸ ਸੰਦਰਭ ਵਿੱਚ ਵਰਤਿਆ? ‘ਦਿਮਾਗੀ ਨਕਸਲ’ ਦੀ ਪਰਿਭਾਸ਼ਾ ਕੀ ਹੈ ਅਤੇ ਕੀ ਇਸਦਾ ਸਿੱਧਾ ਸਬੰਧ ਨਕਸਲਵਾਦ ਨਾਲ ਹੈ? ਕਾਂਗਰਸ ਅਤੇ AAP ਆਗੂ ਇਸ ਸ਼ਬਦ ਨੂੰ ਆਪਣੇ ਲਈ ਮਾਣ ਵਾਲੀ ਗੱਲ ਕਿਉਂ ਦੱਸ ਰਹੇ ਹਨ? ਕੀ ਅੱਜ ਦੇ ਦੌਰ ਵਿੱਚ ਵਿਚਾਰ ਅਤੇ ਸੋਸ਼ਲ ਮੀਡੀਆ ਨਵੇਂ ਤਰ੍ਹਾਂ ਦੇ ਹਥਿਆਰ ਬਣ ਰਹੇ ਹਨ? ਜਾਣੋ ਇਸ ਮੁੱਦੇ ਨਾਲ ਜੁੜੀ ਪੂਰੀ ਚਰਚਾ।















