ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਆਈਟੀ ਵਿੰਗ ਲਈ ਕੌਮੀ ਪ੍ਰਧਾਨ ਦਾ ਐਲਾਨ |

0
2
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਆਈਟੀ ਵਿੰਗ ਲਈ ਕੌਮੀ ਪ੍ਰਧਾਨ ਦਾ ਐਲਾਨ | ਪੰਜਾਬ ਖ਼ਬਰਾਂ

ਬਲਰਾਜ ਸਿੰਘ ਭੱਠਲ (ਜਗਰਾਓ) ਕੌਮੀ ਪ੍ਰਧਾਨ ਨਿਯੁਕਤ
ਚੰਡੀਗੜ੍ਹ- ਅਕਾਲੀ ਦਲ “ਵਾਰਿਸ ਪੰਜਾਬ ਦੇ” ਵਲੋਂ ਆਈਟੀ ਵਿੰਗ ਲਈ ਅਹਿਮ ਨਿਯੁਕਤੀ ਕਰਦੇ ਹੋਏ ਬਲਰਾਜ ਸਿੰਘ ਭੱਠਲ (ਜਗਰਾਓ) ਨੂੰ ਕੌਮੀ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਮੁੱਖ ਦਫਤਰ ਤੋਂ ਦੇਰ ਸ਼ਾਮ ਪੱਤਰ ਜਾਰੀ ਕਰਕੇ ਨਿਯੁਕਤੀ ਨੂੰ ਮਨਜੂਰੀ ਦਿੱਤੀ ਗਈ।Read More

Rozana Times

LEAVE A REPLY

Please enter your comment!
Please enter your name here