ਰੰਧਾਵਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵਿੱਚ ਸਾਡਾ 111 ਦਿਨਾਂ ਦਾ ਕਾਰਜਕਾਲ 11 ਸਾਲਾਂ ਦੇ ਕਾਰਜਕਾਲ ਦੇ ਬਰਾਬਰ ਸੀ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸੀ ਹਾਂ ਅਤੇ ਸਾਨੂੰ ਕਿਸੇ ਤੋਂ ਕਾਂਗਰਸੀ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਕਾਂਗਰਸ ਸਾਡੇ ਖੂਨ ਵਿੱਚ ਹੈ। ਕਈ ਪ੍ਰਧਾਨ ਅਤੇ ਅਹੁਦੇ ਆਉਂਦੇ-ਜਾਂਦੇ ਹਨ, ਪਰ ਕਾਂਗਰਸ ਉੱਥੇ ਹੀ ਖੜ੍ਹੀ ਰਹਿੰਦੀ ਹੈ। 2027 ਵਿੱਚ ਪੰਜਾਬ ਵਿੱਚ ਕਾਂਗਰਸ ਬਣਾਏਗੀ ਸਰਕਾਰ 2029 ਵਿੱਚ ਰਾਹੁਲ ਗਾਂਧੀ ਨੂੰ ਬਣਾਵਾਂਗੇ ਪ੍ਰਧਾਨ ਮੰਤਰੀ : ਰੰਧਾਵਾਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਲੁਧਿਆਣਾ ਵਿੱਚ ਈਸੜੂ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਪੰਜਾਬ ਵਿੱਚ ਕਾਂਗਰਸ ਦੀ ਮਜ਼ਬੂਤ ਨੀਂਹ ਦੇ ਸਹਾਰੇ 2029 ਵਿੱਚ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ। ਇਹ ਪੰਜਾਬ ਦੀ ਪੱਗ ਦਾ ਸਵਾਲ ਹੈ ਅਤੇ ਅਸੀਂ ਪੰਜਾਬ ਦੀ ਪੱਗ ਨੂੰ ਰੁਲਣ ਨਹੀਂ ਦੇਵਾਂਗੇ। ਕਾਂਗਰਸੀ ਵਰਕਰ ਦੀ ਇੱਜ਼ਤ ਅਤੇ ਪੰਜਾਬ ਦਾ ਸਨਮਾਨ ਸਰਵਉੱਚ ਹੈ।Read More
- Advertisement -
Recent Posts
Most Popular
Independence Day 2026 | 1947 ਦੀ ਵੰਡ ਨੇ ਵੰਡ ਨੇ ਖੋਹ ਲਏ ਘਰ, ਅੱਜ...
15 ਅਗਸਤ... ਸਾਡੇ ਲਈ ਆਜ਼ਾਦੀ ਅਤੇ ਖੁਸ਼ੀ ਦਾ ਦਿਨ। 1947 ਵਿੱਚ ਇਸੇ ਦਿਨ ਭਾਰਤ ਨੇ ਅੰਗਰੇਜ਼ ਹਕੂਮਤ ਦੀ ਗੁਲਾਮੀ ਤੋਂ ਆਜ਼ਾਦੀ ਹਾਸਲ ਕੀਤੀ ਅਤੇ...
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਆਈਟੀ ਵਿੰਗ ਲਈ ਕੌਮੀ ਪ੍ਰਧਾਨ ਦਾ ਐਲਾਨ |
ਬਲਰਾਜ ਸਿੰਘ ਭੱਠਲ (ਜਗਰਾਓ) ਕੌਮੀ ਪ੍ਰਧਾਨ ਨਿਯੁਕਤ
ਚੰਡੀਗੜ੍ਹ- ਅਕਾਲੀ ਦਲ "ਵਾਰਿਸ ਪੰਜਾਬ ਦੇ" ਵਲੋਂ ਆਈਟੀ ਵਿੰਗ ਲਈ ਅਹਿਮ ਨਿਯੁਕਤੀ ਕਰਦੇ ਹੋਏ ਬਲਰਾਜ ਸਿੰਘ ਭੱਠਲ (ਜਗਰਾਓ)...
PUNJAB SIR ਦਾ 75 ਸੀਟਾਂ ‘ਤੇ ਅਸਰ: 52 ਸੀਟਾਂ ‘ਤੇ ਸਭ ਤੋਂ ਵੱਧ ਵੋਟਾਂ...
ਇਨ੍ਹਾਂ ਵਿਚ 11 ਸੀਟਾਂ ਅਜਿਹੀਆਂ ਹਨ, ਜਿੱਥੇ ਹਾਰ-ਜਿੱਤ ਦਾ ਫ਼ਰਕ 10 ਹਜ਼ਾਰ ਤੋਂ ਘੱਟ ਰਿਹਾ ਸੀ। ਉੱਥੇ ਹੀ ਪੰਜਾਬ ਵਿਚ 35 ਵਿਧਾਨ ਸਭਾ ਸੀਟਾਂ...
School Closed Tomorrow 17 August: ਕੱਲ੍ਹ ਬੰਦ ਰਹਿਣਗੇ ਪੰਜਾਬ ਦੇ ਇਹ ਸਕੂਲ-ਕਾਲਜ, ਵੇਖੋ ਲਿਸਟ...
ਜਾਣਕਾਰੀ ਮੁਤਾਬਕ ਆਜ਼ਾਦੀ ਦਿਵਸ ਦੇ ਰਾਸ਼ਟਰੀ ਤਿਉਹਾਰ ਸਬੰਧੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਪਰੇਡਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਹੋਰ ਗਤੀਵਿਧੀਆਂ ਦੀਆਂ ਤਿਆਰੀਆਂ ਦੇ...
Khanouri Border Seal | ਖਨੌਰੀ ਬਾਰਡਰ ਸੀਲ, ਪੁਲਿਸ ਦੀ ਜਬਰਦਸਤ ਬੈਰੀਕੇਡਿੰਗ |
ਕਿਸਾਨਾਂ ਦੇ ਦਿੱਲੀ ਕੂਚ ਦੇ ਐਲਾਨ ਤੋਂ ਬਾਅਦ ਖਨੌਰੀ ਬਾਰਡਰ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ-ਹਰਿਆਣਾ ਸਰਹੱਦ 'ਤੇ ਪੁਲਿਸ ਵੱਲੋਂ ਹੈਵੀ ਬੈਰੀਕੇਡਿੰਗ ਕਰਕੇ...















