‘ਆਸ਼ਕੀ ਕਰਨ ਵਾਲਿਆਂ ਨੂੰ ਚੋਲੇ ਪਾ ਕੇ ਸੰਤ ਬਣਾਇਆ, ਐਕਸੀਡੈਂਟ ਨੂੰ ਸ਼ਹਾਦਤ ਬਣਾਇਆ’ ਰਾਜੋਆਣਾ ਦਾ ਬਿਨਾਂ ਨਾਮ ਲਏ ਅੰਮ੍ਰਿਤਪਾਲ ਤੇ ਦੀਪ ਸਿੱਧੂ ‘ਤੇ ਨਿਸ਼ਾਨਾ ! |

0
2
‘ਆਸ਼ਕੀ ਕਰਨ ਵਾਲਿਆਂ ਨੂੰ ਚੋਲੇ ਪਾ ਕੇ ਸੰਤ ਬਣਾਇਆ, ਐਕਸੀਡੈਂਟ ਨੂੰ ਸ਼ਹਾਦਤ ਬਣਾਇਆ’ ਰਾਜੋਆਣਾ ਦਾ ਬਿਨਾਂ ਨਾਮ ਲਏ ਅੰਮ੍ਰਿਤਪਾਲ ਤੇ ਦੀਪ ਸਿੱਧੂ 'ਤੇ ਨਿਸ਼ਾਨਾ ! | ਪੰਜਾਬ ਖ਼ਬਰਾਂ

ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ‘ਚ ਪੰਥਕ ਸਿਆਸਤ ਗਰਮਾ ਗਈ ਹੈ। ਪਟਿਆਲਾ ਜੇਲ੍ਹ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਚਿੱਠੀ ਦਾ ਇੱਕ ਇੱਕ ਅੱਖਰ 27 ਦੀ ਚੋਣ ਨੂੰ ਪੰਥਕ ਲੀਹ ‘ਤੇ ਲਿਜਾ ਰਿਹਾ ਹੈ। ਰਾਜੋਆਣਾ ਨੇ ਆਪਣੀ ਚਿੱਠੀ ‘ਚ ਜਿੱਥੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਨਾ ਸਿਰਫ਼ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਕੀਤੀ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ‘ਚ ਪੰਥਕ ਸਿਆਸਤ ਗਰਮਾ ਗਈ ਹੈ। ਪਟਿਆਲਾ ਜੇਲ੍ਹ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਚਿੱਠੀ ਦਾ ਇੱਕ ਇੱਕ ਅੱਖਰ 27 ਦੀ ਚੋਣ ਨੂੰ ਪੰਥਕ ਲੀਹ ‘ਤੇ ਲਿਜਾ ਰਿਹਾ ਹੈ। ਰਾਜੋਆਣਾ ਨੇ ਆਪਣੀ ਚਿੱਠੀ ‘ਚ ਜਿੱਥੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਨਾ ਸਿਰਫ਼ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਕੀਤੀ …ਬਲਕਿ ਵੱਖ ਵੱਖ ਪੰਥਕ ਧੜਿਆਂ ਨੂੰ ਵੀ ਘੇਰਿਆ ਹੈ। ਅਕਾਲੀ ਦਲ ਦੇ ਵੱਖ-ਵੱਖ ਧੜਿਆਂ ‘ਚ ਵੰਡੇ ਜਾਣ ਨੂੰ ਬਲਵੰਤ ਸਿੰਘ ਰਾਜੋਆਣਾ ਨੇ ਇੱਕ ਸਾਜ਼ਿਸ਼ ਦੱਸਿਆ ਹੈ।Read More

Rozana Times

LEAVE A REPLY

Please enter your comment!
Please enter your name here