Raja Warring on Sukhbir Badal | ਸੁਖਬੀਰ ਬਾਦਲ ‘ਤੇ ਹਮਲੇ ਨੂੰ ਲੈ ਕੇ ਵੜਿੰਗ ਦੇ ਬਦਲੇ ਸੁਰ!

0
2
Screenshot

ਰਾਜਾ ਵੜਿੰਗ ਦਾ ਯੂ-ਟਰਨ। ਸੁਖਬੀਰ ਬਾਦਲ ‘ਤੇ ਹਮਲੇ ਨੂੰ ਲੈ ਕੇ ਬਦਲੇ ਸੁਰ। ਪੁਰਾਣਾ ਟਵੀਟ ਡਿਲੀਟ ਕਰਕੇ ਨਵਾਂ ਟਵੀਟ ਕੀਤਾ। ਮੈਂ ਸੁਖਬੀਰ ਬਾਦਲ ‘ਤੇ ਹੋਏ ਹਮਲੇ ਨੂੰ ਨਿਖੇਧੀ ਕਰਦਾ- ਵੜਿੰਗ। ਮੈਨੂੰ ਸੰਤੁਸ਼ਟੀ ਹੈ ਕਿ ਸੁਖਬੀਰ ਬਾਦਲ ਸੁਰੱਖਿਅਤ ਹਨ- ਵੜਿੰਗ।ਮੈਂ ਇਸ ਹਮਲੇ ਦੀ ਨਿਖੇਧੀ ਕਰਦਾ ਹਾਂ- ਵੜਿੰਗ। ਪਹਿਲਾਂ ਬੇਅਦਬੀ ਵਾਲੇ ਮਾਮਲੇ ਦਾ ਕੀਤਾ ਸੀ ਜ਼ਿਕਰ। ਬੇਅਦਬੀ ਨੂੰ ਲੈ ਕੇ ਲੋਕਾਂ ਅੰਦਰ SAD ਪ੍ਰਤੀ ਦੱਸਿਆ ਸੀ ਗੁੱਸਾ।ਹਲਾਂਕਿ ਵੜਿੰਗ ਨੇ ਆਪਣੇ ਪਹਿਲੇ ਟਵੀਟ ਚ ਇਹ ਵੀ ਕਿਹਾ ਸੀ ਕਿ ਉਹ ਹਿੰਸਾ ਦਾ ਸਮਰਥਨ ਨਹੀਂ ਕਰਦੇ ਪਰ ਇਹ ਵੀ ਲਿਖਿਆ ਸੀ ਕਿ ਬਰਗਾੜੀ ਬੇਅਦਬੀ ਤੇ ਗੋਲੀਕਾਂਡ ਨੂੰ ਲੈ ਕੇ ਲੋਕਾਂ ਅੰਦਰ ਅਕਾਲੀ ਦਲ ਪ੍ਰਤੀ ਗੁੱਸਾ ਵੀ ਜਾਇਜ਼ ਹੈ।

Rozana Times

LEAVE A REPLY

Please enter your comment!
Please enter your name here