ਕੀ ਸੁਖਬੀਰ ‘ਤੇ ਹੋਏ ਹਮਲੇ ਦੇ ਬੇਅਦਬੀ ਨਾਲ ਜੁੜਦੇ ਨੇ ਤਾਰ? Attack on Sukhbir Badal |

0
2

ਨਾਂਦੇੜ ਸਾਹਿਬ ਦੇ ਗੁਰੂਘਰ ‘ਚ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੇ ਕੀ ਮਾਇਨੇ ? ਨਿਹੰਗ ਸਿੰਘ ਨੇ ਸੁਖਬੀਰ ਬਾਦਲ ਨੂੰ ਕਿਉਂ ਕੀਤਾ ਟਾਰਗੇਟ ? ਕੀ ਸੁਖਬੀਰ ‘ਤੇ ਹੋਏ ਹਮਲੇ ਦੇ ਬੇਅਦਬੀ ਨਾਲ ਜੁੜਦੇ ਨੇ ਤਾਰ ? ਕੀ ਸੁਖਬੀਰ ‘ਤੇ ਹੋਇਆ ਹਮਲਾ ਕਿਸੇ ਡੂੰਘੀ ਸਾਜਿਸ਼ ਦਾ ਹਿੱਸਾ ਹੈ ? ਸੁਖਬੀਰ ‘ਤੇ ਹਮਲਾ ਹੋਣਾ ਕੀ ਸੁਰੱਖਿਆ ਅਮਲੇ ਦੀ ਕੁਤਾਹੀ ਹੈ ? ਸੁਖਬੀਰ ‘ਤੇ ਦੋਵੇਂ ਵਾਰ ਗੁਰੂਘਰ ਕੰਪਲੈਕਸ ‘ਚ ਹੀ ਕਿਉਂ ਹਮਲਾ ਹੋਇਆ ? ਕੀ ਹਮਲਾਵਰਾਂ ਨੇ ਗੁਰੂਘਰ ਦੀ ਮਰਿਆਦਾ ਤੋੜੀ ਹੈ ?

Rozana Times

LEAVE A REPLY

Please enter your comment!
Please enter your name here