AAP ਦੇ 3 ਆਗੂਆਂ ਦੀ ਹਾਦਸੇ ‘ਚ ਮੌਤ, ਦੇਰ ਰਾਤ ਛੱਪੜ ‘ਚ ਡਿੱਗੀ ਕਾਰ, ਨਿਕਲਣ ਦਾ ਨਹੀਂ ਮਿਲਿਆ ਮੌਕਾ |

0
2
Punjab: AAP ਦੇ 3 ਆਗੂਆਂ ਦੀ ਹਾਦਸੇ 'ਚ ਮੌਤ, ਦੇਰ ਰਾਤ ਛੱਪੜ 'ਚ ਡਿੱਗੀ ਕਾਰ, ਨਿਕਲਣ ਦਾ ਨਹੀਂ ਮਿਲਿਆ ਮੌਕਾ | ਪੰਜਾਬ ਖ਼ਬਰਾਂ

ਕਾਰ ਇੰਨੀ ਤੇਜ਼ੀ ਨਾਲ ਪਾਣੀ ਵਿਚ ਸਮਾਈ ਕਿ ਕਿਸੇ ਨੂੰ ਵੀ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ। ਮ੍ਰਿਤਕਾਂ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਬਲਕਾਰ ਸਿੰਘ, ਵਿਸ਼ਾਲ ਅਤੇ ਸੰਦੀਪ ਸ਼ਾਮਲ ਹਨ ਲੁਧਿਆਣਾ ਵਿਚ ਆਪ ਮੰਤਰੀ ਹਰਪਾਲ ਸਿੰਘ ਚੀਮਾ ਦੇ ਕਰੀਬੀ 3 ਦੋਸਤਾਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਦੋ ਸਾਥੀ ਜ਼ਖ਼ਮੀ ਹਨ। 5 ਲੋਕ ਨਕੋਦਰ ਤੋਂ ਕਾਰ ਵਿਚ ਸਵਾਰ ਹੋ ਕੇ ਦਿੜਬਾ ਆ ਰਹੇ ਸਨ। ਜਗਰਾਓਂ ਤੋਂ ਕਰੀਬ 12 ਕਿਲੋਮੀਟਰ ਦੂਰ ਰਾਏਕੋਟ ਦੇ ਕੋਲ ਕਸਬਾ ਬਸੀਆਂ ਦੇ ਨੇੜੇ ਰਾਤ 1:15 ਵਜੇ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਗਈ।Read More

Rozana Times

LEAVE A REPLY

Please enter your comment!
Please enter your name here