ਰੇਲ ਯਾਤਰੀਆਂ ਲਈ ਵੱਡੀ ਖੁਸ਼ਖਬਰੀ ! ਲੁਧਿਆਣਾ–ਜਾਖਲ ਪੈਸੇਂਜਰ ਹੁਣ ਜੀਂਦ ਤੱਕ ਚੱਲੇਗੀ ! |

0
2
Punjab: ਰੇਲ ਯਾਤਰੀਆਂ ਲਈ ਵੱਡੀ ਖੁਸ਼ਖਬਰੀ ! ਲੁਧਿਆਣਾ–ਜਾਖਲ ਪੈਸੇਂਜਰ ਹੁਣ ਜੀਂਦ ਤੱਕ ਚੱਲੇਗੀ ! | ਪੰਜਾਬ ਖ਼ਬਰਾਂ

ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਰੇਲਵੇ ਬੋਰਡ ਵੱਲੋਂ ਟਰੇਨ ਨੰਬਰ 54054/54053 ਲੁਧਿਆਣਾ–ਜਾਖਲ ਪੈਸੇਂਜਰ ਨੂੰ ਜੀਂਦ ਤੱਕ ਵਧਾਉਣ ਦੀ ਮਨਜ਼ੂਰੀ ਦਾ ਸਵਾਗਤ ਕਰਦਿਆਂ ਇਸ ਨੂੰ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੀ ਵੱਡੀ ਪੂਰਤੀ ਦੱਸਿਆ ਹੈ। ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਰੇਲਵੇ ਬੋਰਡ ਵੱਲੋਂ ਟਰੇਨ ਨੰਬਰ 54054/54053 ਲੁਧਿਆਣਾ–ਜਾਖਲ ਪੈਸੇਂਜਰ ਨੂੰ ਜੀਂਦ ਤੱਕ ਵਧਾਉਣ ਦੀ ਮਨਜ਼ੂਰੀ ਦਾ ਸਵਾਗਤ ਕਰਦਿਆਂ ਇਸ ਨੂੰ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੀ ਵੱਡੀ ਪੂਰਤੀ ਦੱਸਿਆ ਹੈ।Read More

Rozana Times

LEAVE A REPLY

Please enter your comment!
Please enter your name here