ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀ ਤਸਵੀਰ, 2.44 ਲੱਖ ਤੋਂ ਵੱਧ ਕੈਸ਼ਲੈੱਸ ਇਲਾਜ, ₹316 ਕਰੋੜ ਤੋਂ ਵੱਧ ਦਾ ਖਰਚ |

0
2
ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀ ਤਸਵੀਰ, 2.44 ਲੱਖ ਤੋਂ ਵੱਧ ਕੈਸ਼ਲੈੱਸ ਇਲਾਜ, ₹316 ਕਰੋੜ ਤੋਂ ਵੱਧ ਦਾ ਖਰਚ | ਪੰਜਾਬ ਖ਼ਬਰਾਂ

ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2.44 ਲੱਖ ਤੋਂ ਵੱਧ ਕੈਸ਼ਲੈੱਸ ਇਲਾਜ ਕੀਤੇ ਗਏ। ਜਾਣੋ ਡਾਇਲਸਿਸ, ਦਿਲ ਦੀ ਸਰਜਰੀ, ਗੋਡੇ ਬਦਲਣ ਅਤੇ C-Section ਸਮੇਤ ਮੁੱਖ ਅੰਕੜੇ।ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀ ਤਸਵੀਰ, 2.44 ਲੱਖ ਤੋਂ ਵੱਧ ਕੈਸ਼ਲੈੱਸ ਇਲਾਜ, ₹316 ਕਰੋੜ ਤੋਂ ਵੱਧ ਦਾ ਖਰਚਚੰਡੀਗੜ੍ਹ: ਗੰਭੀਰ ਬੀਮਾਰੀ ਸਿਰਫ਼ ਮਰੀਜ਼ ਦੀ ਸਿਹਤ ਦੀ ਅਜ਼ਮਾਇਸ਼ ਨਹੀਂ ਹੁੰਦੀ, ਸਗੋਂ ਇਹ ਪੂਰੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਅਜਿਹੇ ਪਰਿਵਾਰਾਂ ਲਈ ਵੱਡੀ ਰਾਹਤ ਬਣ ਕੇ ਉਭਰ ਰਹੀ ਹੈ। ਯੋਜਨਾ ਤਹਿਤ ਹੁਣ ਤੱਕ ਸਭ ਤੋਂ ਵੱਧ ਕਰਵਾਈਆਂ ਜਾਣ ਵਾਲੀਆਂ 10 ਮੈਡੀਕਲ ਪ੍ਰਕਿਰਿਆਵਾਂ ਅਧੀਨ 2,44,468 ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ’ਤੇ 316.50 ਕਰੋੜ ਰੁਪਏ ਤੋਂ ਵੱਧ ਦਾ ਖਰਚ ਆਇਆ ਹੈ।Read More

Rozana Times

LEAVE A REPLY

Please enter your comment!
Please enter your name here