ਬੀਜੇਪੀ ਦੇ ਮੁੱਦਿਆਂ ਨਾਲ ਅਕਾਲੀ ਦਲ ਦੀ ਸਹਿਮਤੀ ਦੇ ਕੀ ਮਾਇਨੇ ? ਕੀ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਅਗਲੀ ਸਟੇਜ ‘ਤੇ ਪਹੁੰਚ ਗਿਆ ? ਕੀ ਫਾਈਨਲ ਗਠਜੋੜ ਤੋਂ ਪਹਿਲਾਂ ਮੁੱਦਿਆਂ ‘ਤੇ ਸਹਿਮਤੀ ਬਣਾਈ ਜਾ ਰਹੀ ਹੈ ? ਕੀ ਪੁਰਾਣੇ ਭਾਈਵਾਲ ਗਠਜੋੜ ਵੱਲ ਇੱਕ-ਇੱਕ ਕਦਮ ਵਧਾ ਰਹੇ ਨੇ ? ਬਿੱਲ ‘ਤੇ ਸਹਿਮਤੀ ਪੰਜਾਬ ‘ਚ ਗਠਜੋੜ ਦਾ ਰਾਹ ਪੱਧਰਾ ਕਰ ਦੇਵੇਗੀ ?ਕੀ ਬੀਜੇਪੀ ਬਿੱਲਾਂ ਨੂੰ ਲੈ ਕੇ ਇੱਕ-ਇੱਕ ਵੋਟ ‘ਤੇ ਫੋਕਸ ਕਰ ਰਹੀ ਹੈ ? ਕੀ ਅਕਾਲੀ ਦਲ ਦੀ ਇੱਕ ਵੋਟ ਨਾਲ ਹੀ ਫ਼ਰਕ ਪਵੇਗਾ ?ਜੇ ਗਠਜੋੜ ਹੁੰਦਾ ਤਾਂ ਕੀ ਪੁਰਾਣੀ ਸਾਂਝ ‘ਤੇ ਭਰੋਸਾ ਬਹਾਲ ਹੋ ਪਾਵੇਗਾ ? ਕੀ ਬੀਜੇਪੀ ਮਹਿਲਾ ਰਾਖਵਾਂਕਰਨ ਤੇ ਹੱਦਬੰਦੀ ਬਿੱਲ ‘ਤੇ ਨਵੇਂ ਸਮੀਕਰਨ ਬਣਾ ਰਹੀ ਹੈ ?















