ਬੱਸਾਂ ‘ਚ ਸਫਰ ਕਾਰਨ ਵਾਲਿਆਂ ਲਈ ਰਾਹਤ ਦੀ ਖਬਰ, PRTC ਤੇ PUNBUS ਕੱਚੇ ਕਾਮਿਆਂ ਦੀ ਹੜਤਾਲ ਖਤਮ… |

0
2
Punjab: ਬੱਸਾਂ 'ਚ ਸਫਰ ਕਾਰਨ ਵਾਲਿਆਂ ਲਈ ਰਾਹਤ ਦੀ ਖਬਰ, PRTC ਤੇ PUNBUS ਕੱਚੇ ਕਾਮਿਆਂ ਦੀ ਹੜਤਾਲ ਖਤਮ... | ਪੰਜਾਬ ਖ਼ਬਰਾਂ

lਬੱਸਾਂ ਵਿੱਚ ਸਫਰ ਕਾਰਨ ਵਾਲਿਆਂ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਪੀਆਰਟੀਸੀ ਅਤੇ ਪਨਬਾਸ ਕੱਚੇ ਕਾਮਿਆਂ ਦੀ ਹੜਤਾਲ ਖਤਮ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪੀਆਰਟੀਸੀ ਅਤੇ ਪਨਬਾਸ ਕੱਚੇ ਕਾਮਿਆਂ ਦਾ ਸਰਕਾਰ ਦੇ ਨਾਲ ਸਮਝੌਤਾ ਹੋ ਗਿਆ ਹੈ।Punjab: ਬੱਸਾਂ ‘ਚ ਸਫਰ ਕਾਰਨ ਵਾਲਿਆਂ ਲਈ ਰਾਹਤ ਦੀ ਖਬਰ, PRTC ਤੇ PUNBUS ਕੱਚੇ ਕਾਮਿਆਂ ਦੀ ਹੜਤਾਲ ਖਤਮ…ਬੱਸਾਂ ਵਿੱਚ ਸਫਰ ਕਾਰਨ ਵਾਲਿਆਂ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਪੀਆਰਟੀਸੀ ਅਤੇ ਪਨਬਾਸ ਕੱਚੇ ਕਾਮਿਆਂ ਦੀ ਹੜਤਾਲ ਖਤਮ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪੀਆਰਟੀਸੀ ਅਤੇ ਪਨਬਾਸ ਕੱਚੇ ਕਾਮਿਆਂ ਦਾ ਸਰਕਾਰ ਦੇ ਨਾਲ ਸਮਝੌਤਾ ਹੋ ਗਿਆ ਹੈ।ਪੀਆਰਟੀਸੀ ਪਨਬਸ ਕੱਚੇ ਕੰਮ ਇਹ ਯੂਨੀਅਨ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀਆਂ ਜੋ ਮੁੱਖ ਦੋ ਮੰਗਾਂ ਸਨ ਉਹਨਾਂ ਦੇ ਵਿੱਚੋਂ ਸਾਡੇ ਸਾਥੀਆਂ ਉੱਪਰ ਪਰਚੇ ਰੱਦ ਕਰਨ ਦੀ ਮੰਗ ਦੇ ਉੱਪਰ ਸਰਕਾਰ ਨੇ ਸਾਨੂੰ ਇੱਕ ਮਹੀਨੇ ਦਾ ਲਿਖਤੀ ਭਰੋਸਾ ਦੇ ਦਿੱਤਾ ਹੈ।ਦੂਸਰੀ ਮੰਗ ਜੋ ਸਾਡੇ ਪੱਕੇ ਰੁਜ਼ਗਾਰ ਦੀ ਸੀ ਉਸਦੇ ਉੱਪਰ ਉਹਨਾਂ ਨੇ ਪੀਆਰਟੀਸੀ ਮਹਿਕਮੇ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। 14 ਤਰੀਕ ਤੋਂ ਬਾਅਦ ਖਰੜਾ ਤਿਆਰ ਕੀਤਾ ਜਾਵੇਗਾ ਜਿਸ ਦੇ ਉੱਪਰ ਕਰਮਚਾਰੀ ਦੇ ਕੰਮ ਕਰਨ ਦੇ ਐਕਸਪੀਰੀਅਂਸ ਦੇ ਉੱਪਰ,, ਲਿਸਟਾਂ ਬਣਾਈਆਂ ਜਾਣਗੀਆਂ ਸਰਕਾਰ ਨੇ ਇਹ ਭਰੋਸਾ ਦਿੱਤਾ ਹੈ।ਜਿਸ ਤੋਂ ਬਾਅਦ ਅੱਜ ਸ਼ਾਮ ਤੋਂ ਪੀਆਰਟੀਸੀ ਪਨਬਸ ਕੱਚੇ ਮੁਲਾਜ਼ਮਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ ਅਤੇ ਪੰਜਾਬ ਦੀਆਂ ਸੜਕਾਂ ਦੇ ਉੱਪਰ ਬੱਸਾਂ ਦੁਬਾਰਾ ਦੌੜਨੀਆਂ ਸ਼ੁਰੂ ਹੋ ਗਈਆਂ ਹਨ।Read More

Rozana Times

LEAVE A REPLY

Please enter your comment!
Please enter your name here