Giani Harpreet Singh | ‘ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਸੀਟਾਂ ਦਾ ਫਾਰਮੂਲਾ ਦਿੱਤਾ ਸੀ’ |

0
5
Screenshot

ਪੰਥਕ ਏਕਤਾ ‘ਤੇ ਬੋਲੇ ਗਿ. ਹਰਪ੍ਰੀਤ ਸਿੰਘ। ‘ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਸੀਟਾਂ ਦਾ ਫਾਰਮੂਲਾ ਦਿੱਤਾ ਸੀ’। ‘ਦੋਵੇਂ ਪਾਰਟੀਆਂ 40-40 ਸੀਟਾਂ ਲੜਨ, ਇਹ ਫਾਰਮੂਲਾ ਸੀ’।37 ਸੀਟਾਂ ਬੰਦੀ ਸਿੰਘਾਂ ਲਈ ਛੱਡਣ ਲਈ ਕਿਹਾ ਸੀ- ਗਿ. ਹਰਪ੍ਰੀਤ ਸਿੰਘ। ਬੰਦੀ ਸਿੰਘਾਂ ਜਾਂ ਉਹਨਾਂ ਦੇ ਪਰਿਵਾਰਾਂ ਲਈ ਛੱਡਦੇ ਸੀਟਾਂ- ਗਿ. ਹਰਪ੍ਰੀਤ। ਅਸੀਂ ਅੱਜ ਵੀ ਪੰਥਕ ਏਕਤਾ ਦੇ ਹਾਮੀ ਹਾਂ- ਗਿ. ਹਰਪ੍ਰੀਤ। ਸਮਝੌਤਾ ਸਿਧਾਂਤਾਂ ਦੇ ਅਧਾਰ ਤੇ ਹੋਣਾ ਚਾਹੀਦਾ- ਗਿ. ਹਰਪ੍ਰੀਤ।ਪੰਥਕ ਏਕਤਾ ਮੁੱਖ ਮੰਤਰੀ ਦੇ ਚਿਹਰਿਆਂ ‘ਤੇ ਨਹੀਂ ਹੁੰਦੀ- ਗਿ. ਹਰਪ੍ਰੀਤ।

Rozana Times

LEAVE A REPLY

Please enter your comment!
Please enter your name here