Nihang Vicky Thomas | ਨਿਹੰਗ ਸਿੰਘਾਂ ਨੇ ਵਿੱਕੀ ਥੋਮਸ ਤੋਂ ਹੱਥ ਜੋੜ ਕੇ ਮੰਗਵਾਈ ਮੁਆਫੀ | Budha Dal |

0
4
Screenshot

ਨਿਹੰਗ ਸਿੰਘ ਵਿੱਕੀ ਥਾਮਸ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ। ਨਿਹੰਗ ਜਥੇਬੰਦੀ ਬੁੱਢਾ ਦਲ ਵੱਲੋਂ ਇਹ ਸਜ਼ਾ ਦਿੱਤੀ ਗਈ। ਮਾਮਲਾ ਨਿਹੰਗ ਜਸਦੀਪ ਸਿੰਘ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਨਾਲ ਜੁੜਿਆ ਹੈ। ਵਿੱਕੀ ਥਾਮਸ ਬੁੱਢਾ ਦਲ ਅੱਗੇ ਪੇਸ਼ ਹੋਇਆ ਅਤੇ ਆਪਣੀ ਗਲਤੀ ਲਈ ਮੁਆਫ਼ੀ ਮੰਗੀ। ਧਾਰਮਿਕ ਸਜ਼ਾ ਤਹਿਤ ਉਸ ਨੂੰ ਜੂਠੇ ਭਾਂਡੇ ਮਾਜਣ ਅਤੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਲਗਾਈ ਗਈ। ਵਿੱਕੀ ਥਾਮਸ ਨੇ ਅੱਗੇ ਤੋਂ ਅਜਿਹੀਆਂ ਵੀਡੀਓ ਜਾਂ ਤਸਵੀਰਾਂ ਵਾਇਰਲ ਨਾ ਕਰਨ ਦਾ ਭਰੋਸਾ ਦਿੱਤਾ।

Rozana Times

LEAVE A REPLY

Please enter your comment!
Please enter your name here