[ad_
ਦਿੱਲੀ ‘ਚ ਪੰਜਾਬ ਕਾਂਗਰਸ ਦੀ ਮੀਟਿੰਗ। ਪੰਜਾਬ ਕਾਂਗਰਸ ਦੀ ਨਵੀਂ ਟੀਮ ਨੇ ਕੀਤਾ ਮੰਥਨ।ਇੰਚਾਰਜ ਭੂਪੇਸ਼ ਬਘੇਲ ਨਾਲ ਹੋਈ ਮੀਟਿੰਗ। ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ।ਅਸੀ ਸਾਰੇ ਇੱਕ ਹਾਂ- ਰੰਧਾਵਾ।ਪਹਿਲਾਂ ਵੀ ਇੱਕ ਸੀ, ਹੁਣ ਵੀ ਇੱਕ ਹਾਂ- ਰੰਧਾਵਾ।’27 ਦੀ ਚੋਣ ਸਾਰੇ ਮਿਲ ਕੇ ਲੜਾਂਗੇ- ਬਾਜਵਾ।