ਮੁਕਤਸਰ : ਖਬ਼ਰ ਗੁਰੂਆਂ ਦੀ ਧਰਤੀ ਸ਼੍ਰੀ ਮੁਕਤਸਰ ਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਟੁੱਟੀ ਗੰਢੀ ਗੁਰਦੁਆਰਾਂ ਸਾਹਿਬ ਦੇ ਨਾਲ ਬਣੀ ਸਰਾ ‘ਚ ਮਿਉਸੀਪਾਰਟੀ ਵੱਲੋ ਬਹੁਤ ਸਾਰਾ ਕੁੜਾ-ਕਰਕਟ ਤੇ ਗੰਦਗੀ ਵਾਲਾ ਸਮਾਨ ਸੁੱਟਿਆਂ ਪਿਆ ਹੈ ਜਿਸ ਕਰਕੇ ਉੱਥੇ ਕਾਫੀ ਗੰਦਾ ਮੁਸ਼ਕ ਮਰਦਾ ਹੈ ਤੇ ਨਾਲ ਹੀ ਚੂਹੇਆ ਨੇ ਹਾਲ ਦੀ ਦਿਵਾਰਾ ਕਾਫੀ ਖੋਖਲੀਆ ਕਰ ਦਿੱਤੀਆ ਹਨ ਗੁਰੂ ਘਰ ਆਏ ਸਰਧਾਲੂਆਂ ਨੂੰ ਵੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾਂ ਕਰਨਾ ਪੈਦਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਵੀ ਮੁਕਤਸਰ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਸ ਸਮੱਸਿਆਂ ਬਾਰੇ ਦੱਸਿਆ ਹੈ ਤੇ ਕਿਹਾ ਹੈ ਕਿ ਪ੍ਰਸ਼ਾਸਨ ਇਸ ਦਾ ਹੱਲ ਜਲਦੀ ਕਰੇ ਤਾਕਿ ਸ਼ਹਿਰ ਦੇ ਲੋਕ ਤੇ ਸਿੱਖ ਸੰਗਤਾ ਨੂੰ ਇਸ ਸਮੱਸਿਆ ਤੋ ਰਾਹਤ ਮਿਲੇ ।
Related posts:
ਪੀ.ਸੀ.ਆਈ. ਦੀ ਟੀਮ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਤਿੰਨ ਦਿਨਾਂ ਦੌਰੇ 'ਤੇ, ਪੰਜਾਬ ਨੇ ਦਿੱਤਾ ਪੂਰਨ ਤੇ ਨਿਰਪੱਖ ...
ਕੇਂਦਰ ਦਾ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫ਼ਾ, ਅੰਮ੍ਰਿਤਸਰ ਤੋਂ ਦਿੱਲੀ ਵਿਚਕਾਰ ਸ਼ੁਰੂ ਹੋਵੇਗੀ ਵੰਦੇ ਭਾਰਤ ਐਕਸਪ੍ਰੈਸ
ਅੱਜ SIT ਸਾਹਮਣੇ ਨਹੀਂ ਪੇਸ਼ ਹੋਣਗੇ ਬਿਕਰਮ ਸਿੰਘ ਮਜੀਠੀਆ, ਇਹ ਹੈ ਵਜ੍ਹਾ
ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਵੱਡਾ ਤੋਹਫ਼ਾ।