28 ਸਾਲਾਂ ਦੀ ਲੜਕੀ ਦੇ ਪ੍ਰੇਮੀ ਵੱਲੋਂ ਗੋਲੀ ਮਾਰਕੇ ਕੀਤੀ ਪ੍ਰੇਮਿਕਾ ਦੀ ਹੱਤਿਆ

ਹੁਸ਼ਿਆਰਪੁਰ ਦੇ ਪਿੰਡ ਪੁਰਹਿਰਾ ਵਿੱਖੇ ਉਸ ਵੇਲੇ ਮਾਹੌਲ ਤਨਾਵਪੂਰਣ ਹੋ ਗਿਆ ਜਦੋਂ ਇਕ ਬੰਦੇ ਵਲੋਂ ਪੁਰਹਿਰਾ ਨਿਵਾਸੀ ਅਮਰਪ੍ਰੀਤ ਨਾਮ ਦੀ 28ਸਾਲ ਦੀ ਕੁੜੀ ਦੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਗੋਲੀ ਕੁੜੀ ਦੇ ਸਿਰ ਵਿੱਚ ਮਾਰੀ ਗਈ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਲੜਕੇ ਵਲੋਂ ਆਪਣੇ ਵੀ ਗੋਲੀ ਮਾਰ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਦ ਲੜਕੇ ਨੂੰ ਹੁਸ਼ਿਆਰਪੁਰ ਦੇ ਨਿਜੀ ਹਸਪਤਾਲ ਵਿੱਚ ਲੈਜਾਇਆ ਗਿਆ ਜਿਥੇ ਉਸ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ

ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਲੜਕੀ ਦੀ ਘਰ ਚ ਵਿਆਹ ਦੀ ਗੱਲ ਚੱਲਦੀ ਸੀ ਨਾਂਹਿ ਹੀ ਸਾਡੀ ਲੜਕੀ ਵੱਲੋਂ ਕੋਈ ਗੱਲ ਦੱਸੀ ਕੀਤੀ ਗਈ ਤੇ ਜਿਸਦੇ ਚਲਦੇ ਲੜਕੇ ਵੱਲੋਂ ਲੜਕੀ ਤੇ ਗੋਲੀ ਮਾਰਕੇ ਕਤਲ ਕਰ ਦਿੱਤਾ ਹੈ ਤੇ ਉਸਨੇ ਖੁਦ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ।

See also  ਡਾ ਭੀਮ ਰਾਓ ਅੰਬੇਦਕਰ ਜਯੰਤੀ ਮੋੱਕੇ ਭਾਜਪਾ ਲੀਡਰਸ਼ਿਪ ਨੇ ਦਿੱਤੀ ਸ਼ਰਧਾਂਜਲੀ।