1000 Rs. Scheme | ਔਰਤਾਂ ਨੂੰ ਕਦੋਂ ਮਿਲਣਗੇ 1000-1000 ਰੁ.? Cabinet Meeting 'ਚ ਕਰ 'ਤਾ ਕਲੀਅਰ

0
3
1000 Rs. Scheme | ਔਰਤਾਂ ਨੂੰ ਕਦੋਂ ਮਿਲਣਗੇ 1000-1000 ਰੁ.? Cabinet Meeting 'ਚ ਕਰ 'ਤਾ ਕਲੀਅਰ

ਪੰਜਾਬ ਕੈਬਨਿਟ ਦੀ ਹੋਈ ਮੀਟਿੰਗ। ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ‘ਤੇ ਲੱਗੀ ਕੈਬਨਿਟ ਦੀ ਮੋਹਰ । ਮਹਿਲਾਵਾਂ ਨੂੰ ਮਿਲਣਗੇ 1000-1000 ਰੁਪਏ । SC ਮਹਿਲਾਵਾਂ ਨੂੰ ਮਿਲਣਗੇ 1500 ਰੁਪਏ। 97% ਮਹਿਲਾਵਾਂ ਨੂੰ ਮਿਲੇਗਾ ਸਕੀਮ ਦਾ ਫਾਇਦਾ

Rozana Times

LEAVE A REPLY

Please enter your comment!
Please enter your name here