ਹੁਣ ਚੰਡੀਗੜ੍ਹ ‘ਚ 24 ਘੰਟੇ ਮਿਲੇਗੀ ਸ਼ਰਾਬ…ਰਾਤ 1 ਵਜੇ ਤੱਕ ਖੁੱਲ੍ਹੇ ਰਹਿਣਗੇ ਬਾਰ… |

0
4
ਹੁਣ ਚੰਡੀਗੜ੍ਹ 'ਚ 24 ਘੰਟੇ ਮਿਲੇਗੀ ਸ਼ਰਾਬ...ਰਾਤ 1 ਵਜੇ ਤੱਕ ਖੁੱਲ੍ਹੇ ਰਹਿਣਗੇ ਬਾਰ... |

ISTਚੰਡੀਗੜ੍ਹ ਦੇ A ਕੈਟਾਗਰੀ ਹੋਟਲਾਂ ਵਿੱਚ ਹੁਣ ਸ਼ਰਾਬ 24 ਘੰਟੇ ਮਿਲੇਗੀ। ਇਹ ਸਹੂਲਤ ਕੈਟਾਗਰੀ ਬੀ ਅਤੇ ਸੀ ਹੋਟਲਾਂ ਵਿੱਚ ਵੀ ਮਿਲ ਸਕਦੀ ਹੈ, ਪਰ ਇਸ ਲਈ ਉਨ੍ਹਾਂ ਨੂੰ 30 ਲੱਖ ਰੁਪਏ ਦੀ ਸਾਲਾਨਾ ਲਾਇਸੈਂਸ ਫੀਸ ਦੇਣੀ ਪਵੇਗੀ। ਇਨ੍ਹਾਂ ਹੋਟਲਾਂ ਦੇ ਕਮਰਿਆਂ ‘ਚ ਮਿੰਨੀ ਬਾਰ ਵੀ ਬਣਾਏ ਜਾ ਸਕਦੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 2026-27 ਲਈ ਬਣਾਈ ਗਈ ਐਕਸਾਈਜ਼ ਵਿੱਚ ਇਹ ਵਿਵਸਥਾ ਕੀਤੀ ਕੀਤੀ ਗਈ ਹੈ।ਹੁਣ ਚੰਡੀਗੜ੍ਹ ‘ਚ 24 ਘੰਟੇ ਮਿਲੇਗੀ ਸ਼ਰਾਬ…ਰਾਤ 1 ਵਜੇ ਤੱਕ ਖੁੱਲ੍ਹੇ ਰਹਿਣਗੇ ਬਾਰ…ਚੰਡੀਗੜ੍ਹ ਦੇ A ਕੈਟਾਗਰੀ ਹੋਟਲਾਂ ਵਿੱਚ ਹੁਣ ਸ਼ਰਾਬ 24 ਘੰਟੇ ਮਿਲੇਗੀ। ਇਹ ਸਹੂਲਤ ਕੈਟਾਗਰੀ ਬੀ ਅਤੇ ਸੀ ਹੋਟਲਾਂ ਵਿੱਚ ਵੀ ਮਿਲ ਸਕਦੀ ਹੈ, ਪਰ ਇਸ ਲਈ ਉਨ੍ਹਾਂ ਨੂੰ 30 ਲੱਖ ਰੁਪਏ ਦੀ ਸਾਲਾਨਾ ਲਾਇਸੈਂਸ ਫੀਸ ਦੇਣੀ ਪਵੇਗੀ। ਇਨ੍ਹਾਂ ਹੋਟਲਾਂ ਦੇ ਕਮਰਿਆਂ ‘ਚ ਮਿੰਨੀ ਬਾਰ ਵੀ ਬਣਾਏ ਜਾ ਸਕਦੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 2026-27 ਲਈ ਬਣਾਈ ਗਈ ਐਕਸਾਈਜ਼ ਵਿੱਚ ਇਹ ਵਿਵਸਥਾ ਕੀਤੀ ਕੀਤੀ ਗਈ ਹੈ।ਇਸ ਤੋਂ ਇਲਾਵਾ, ਬਾਰ ਹੁਣ ਸਵੇਰੇ 11 ਵਜੇ ਤੋਂ 1 ਵਜੇ ਤੱਕ ਖੁੱਲ੍ਹਾ ਰਹੇਗਾ। ਹਾਲਾਂਕਿ, 12 ਵਜੇ ਤੋਂ ਬਾਅਦ ਆਰਡਰ ਨਹੀਂ ਲਏ ਜਾ ਸਕਦੇ। ਹਾਂ, ਜੇਕਰ ਕੋਈ ਕਲੱਬ, ਬਾਰ ਜਾਂ ਰੈਸਟੋਰੈਂਟ ਦੇਰ ਰਾਤ ਤੱਕ ਸ਼ਰਾਬ ਪਰੋਸਣਾ ਚਾਹੁੰਦਾ ਹੈ, ਤਾਂ 8 ਲੱਖ ਰੁਪਏ ਦਾ ਭੁਗਤਾਨ ਕਰਕੇ, ਸਵੇਰੇ 3 ਵਜੇ ਤੱਕ ਸ਼ਰਾਬ ਪਰੋਸ ਸਕਦਾ ਹੈ। ਹਾਲਾਂਕਿ, ਆਖਰੀ ਆਰਡਰ ਸਿਰਫ 2 ਵਜੇ ਤੱਕ ਹੀ ਲਿਆ ਜਾਵੇਗਾ।First Published :Mar 12, 2026 12:39 PM ISTRead More

Rozana Times

LEAVE A REPLY

Please enter your comment!
Please enter your name here