ਹਰਸਿਮਰਤ ਕੌਰ ਬਾਦਲ ਨੇ ਸਰਕਾਰ ਨੂੰ ਕੀਤੀ ਅਪੀਲ ਕਿ ਜੋ ਨੌਜਵਾਨ ਬੇਕਸੂਰ ਨੇ ਉਹਨਾ ਨੂੰ ਰਿਹਾਅ ਕੀਤਾ ਜਾਵੇ ਜੋ ਮੁਖ ਮੰਤਰੀ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਉਹਨਾ ਨੇ ਟਵਿਟ ਕੀਤਾ ਹੈ ਤੇ ਉਹਨਾ ਵਲੋਂ ਨੰੁਮਾਇੰਦਗੀ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਨੂੰ ਮੱਥਾ ਲਗਾਉਣ ਵਾਲਿਆਂ ਦਾ ਹੁੰਦਾ ਹੈ ਬੁਰਾ ਹਸ਼ਰ ਉਹ ਇਕ ਵਾਰ ਇਤਿਹਾਸ ਵੱਲ ਝਾਤੀ ਮਾਰ ਲੈਚ ਤੇ ਜੋ ਨੌਜਵਾਨ ਸਿਖ ਬੈਕਸੂਰ ਨੇ ਉਹਨਾ ਨੂੰ ਰਿਹਾਅ ਕੀਤਾ ਜਾਵੇ
